ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਵਾਸਤੁਸ਼ਾਸਤਰ
ਜਮੀਨ ਦੇ ਕਟਾਅ ਦੀ ਦਿਸ਼ਾ ਦੀ ਅਨੁਕੂਲਤਾ
- ਸੁਧੀਰ ਪਿੰਪਲੇ
1.ਈਸ਼ਾਨ ਭਾਵ ਉੱਤਰ ਪੂਰਬੀ ਕੋਨੇ ਬਗੈਰ ਜਮੀਨ ਅਸ਼ੁੱਭ ਹੁੰਦੀ ਹੈ.

2.ਅਗਨੀ ਭਾਵ ਬਿਨਾਂ ਦੱਖਣ-ਪੂਰਬ ਦੇ ਕੋਨੇ ਵਾਲੀ ਜਮੀਨ ਪਰਿਵਾਰਕ ਸ਼ਾਂਤੀ ਦੇ ਨਜ਼ਰੀਏ ਤੋਂ ਪ੍ਰਤੀਕੂਲ ਹੁੰਦੀ ਹੈ.

3.ਈਸ਼ਾਨ ਅਤੇ ਵਾਯਵਯ ਕੋਣ 90 ਅੰਸ਼ ਦੇ ਹੋਣ ਅਤੇ ਅਗਨੀ ਕੋਣ 90 ਅੰਸ਼ ਤੋਂ ਘੱਟ ਅਤੇ ਨੈਰਿੱਤਿਆ ਕੋਣ 90 ਅੰਸ਼ ਤੋਂ ਵੱਧ ਹੋਵੇ ਤਾਂ ਅਜਿਹੀ ਜਮੀਨ ਅਸ਼ੁੱਭ ਹੁੰਦੀ ਹੈ.

4.ਈਸ਼ਾਨ ਅਤੇ ਵਾਯਵਯ ਕੋਣ 90 ਅੰਸ਼ ਦੇ ਹੋਣ ਅਤੇ ਅਗਨੀ ਕੋਣ 90 ਤੋਂ ਵੱਧ ਅਤੇ ਨੈਰਿੱਤਿਆ ਕੋਣ 90 ਅੰਸ਼ ਤੋਂ ਘੱਟ ਹੋਣ ਤਾ ਅਜਿਹੀ ਜਮੀਨ ਨਿਵਾਸੀ ਨੂੰ ਮਾਨਸਿਕ ਦੁੱਖ ਦਿੰਦੀ ਹੈ.

5.ਇਸ਼ਾਨ ਅਤੇ ਵਾਯਵਯ ਕੋਣ 90 ਅੰਸ਼ ਤੋਂ ਜਿਆਦਾ ਹੋਣ ਤਾਂ ਉਸ ਜਮੀਨ ਦਾ ਨਿਵਾਸ ਦੁਖਦਾਈ ਜੀਵਨ ਬਤੀਤ ਕਰਦਾ ਹੈ.

6.ਵਾਯਵਯ ਅਤੇ ਈਸ਼ਾਨ 90 ਅੰਸ਼ ਤੋਂ ਘੱਟ ਹੋਣ ਅਤੇ ਅਗਨੀ ਅਤੇ ਨੈਰਿੱਤਿਆ ਕੋਣ 90 ਅੰਸ਼ ਤੋਂ ਘੱਟ ਹੋਣ ਤਾਂ ਅਜਿਹੀ ਜਮੀਨ ਸਿਹਤ ਦੇ ਨਜ਼ਰੀਏ ਤੋਂ ਪ੍ਰਤੀਕੂਲ ਹੁੰਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜਮੀਨ ਦੇ ਵਾਧੇ ਦੀ ਦਿਸ਼ਾ ਵਿਚ ਅਨੁਕੂਲਤਾ
ਮਿੱਟੀ ਪਰੀਖਣ
ਮਿੱਟੀ ਦੇ ਰੰਗ ਦਾ ਸ਼ੁੱਭ ਤੇ ਅਸ਼ੁੱਭ ਹੋਣਾ
ਗ੍ਰਹਿਆਂ ਦਾ ਸੁਭਾਅ ਅਤੇ ਪ੍ਰਭਾਵ
ਘਰ ਉਸਾਰੀ ਸ਼ੁਰੂ ਕਰਨ ਦੇ ਸ਼ੁੱਭ ਮਹੂਰਤ
ਮਹੂਰਤ ਕਾਰਜ
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਬਾਲੀਵੁੱਡ ਦਾ ਅਸਲੀ ਖਿਡਾਰੀ ਅਕਸ਼ੈ
ਅਸਲੀ ਖਿਡਾਰੀ ਤਾਂ ਉਹੀ ਹੁੰਦਾ ਹੈ ਜੋ ਸਮੇਂ ਦੀਆਂ...
ਅਰਸ਼ਦ ਵੀ ਫਿਲਮ ਨਿਰਮਾਣ ਮੈਦਾਨ 'ਚ
ਸ਼ਾਹਰੁੱਖ ਪਾਸ ਨਹੀਂ ਹੈ ਕੰਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace