 | | ਮੇਸ਼ | ਲਾਭ ਦੇ ਰਾਹ ਵਿਚ ਕਮੀ ਆਵੇਗੀ.ਖਰਚਾ ਵਧੇਗਾ.ਮਾਣ-ਸਨਮਾਣ ਦੀ ਚਿੰਤਾ ਰਹੇਗੀ.ਮਨ ਵਿਚ ਡਰ ਰਹੇਗਾ.ਸਿਹਤ ਨਰਮ ਰਹੇਗੀ.ਵਪਾਰ ਆਮ ਵਾਂਗ ਚੱਲੇਗਾ.
|
|
|
 | | ਵ੍ਰਿਸ਼ਭ | ਕਾਰਜ ਕੁਸ਼ਲਤਾ ਵਧੇਗੀ.ਇੱਛਾ ਮੁਤਾਬਕ ਲਾਭ ਪ੍ਰਾਪਤੀ ਵਧੇਗੀ.ਅਧਿਕਾਰੀ ਤਬਕੇ ਦਾ ਸਹਿਯੋਗ ਮਿਲੇਗਾ.ਸਿਹਤ ਦਾ ਲਾਭ ਮਿਲੇਗਾ.ਦੂਜਿਆਂ ਦੀ ਨਕਲ ਅਤੇ ਆਲੋਚਨਾ ਤੋਂ ਬਚੋ.
|
|
|
 | | ਮਿਥੁਨ | ਵਪਾਰ ਮੱਧਮ ਰਹੇਗਾ.ਆਲਸ ਵਧੇਗਾ.ਨਵੇਂ ਕਰਾਰ ਹਣਗੇ.ਮਿੱਤਰਾਂ ਤੋਂ ਲਾਭ ਮਿਲੇਗਾ.ਯਾਤਰਾ ਦਾ ਯੋਗ ਬਣੇਗਾ.ਪਰਿਵਾਰ ਵਿਚ ਸੁਖਾਂਵਾ ਮਾਹੌਲ ਰਹੇਗਾ.
|
|
|
 | | ਕਰਕ | ਧਾਰਮਿਕ ਕਾਰਜਾਂ ਵਿਚ ਰੁੱਚੀ ਰਹੇਗੀ.ਪਰਿਵਾਰਕ ਸਹਿਯੋਗੇ ਮਿਲੇਗਾ.ਲੋਕ ਭਲਾਈ ਦੇ ਕਾਰਜਾਂ ਵਿਚ ਰੁੱਚੀ ਰਹੇਗੀ.ਬੇਕਾਰ ਦੇ ਖਰਚੇ ਘਟਣਗੇ.ਵਾਹਨ ਚੌਕਸੀ ਨਾਲ ਚਲਾਉ.
|
|
|
 | | ਸਿੰਘ | ਵਾਹਨ ਸੰਬੰਧੀ ਤਕਲੀਫ ਸੰਭਵ.ਕਾਰਜਾਂ ਵਿਚ ਰੁੱਚੀ ਨਹੀਂ ਰਹੇਗੀ.ਦੁਸ਼ਮਣ ਪੱਖ ਮਜ਼ਬੂਤ ਹੋਵੇਗਾ.ਫੈਸਲੇ ਦੀ ਸਮਰੱਥਾ ਵਿਚ ਕਮੀ ਆਵੇਗੀ.ਪਰਿਵਾਰਕ ਮੈਂਬਰਾਂ ਵੱਲੋਂ ਵਿਰੋਧ ਹੋਵੇਗਾ.ਧਾਰਮਿਕ ਆਯੋਜਨਾਂ ਵਿਚ ਭਾਗ ਲਵੋਗੇ.
|
|
|
 | | ਕੰਨਯਾ | ਨਿਰਭਰ ਲੋਕਾਂ ਤੋਂ ਪ੍ਰੇਮ ਪਿਆਰ ਮਿਲੇਗਾ.ਬਜ਼ੁਰਗਾਂ ਦਾ ਮਾਰਗਦਰਸ਼ਨ ਲਾਹੇਵੰਦ ਰਹੇਗਾ.ਕਾਰਜਾਂ ਵਿਚ ਰੁਕਾਵਟ ਦੂਰ ਹੋਵੇਗੀ.ਵਿਰੋਧੀਆਂ ਦੀ ਹਾਰ ਹੋਵੇਗੀ.ਨਵੇਂ ਕਰਾਰ ਹੋਨਗੇ.ਖਾਣ-ਪੀਣ ਦਾ ਖਿਆਲ ਰੱਖੋ.
|
|
|
 | | ਤੁਲਾ | ਆਮਦਨੀ ਦੇ ਖੇਤਰ ਵਿਚ ਮਿਹਨਤ ਨਾਲ ਸਫਲਤਾ ਮਿਲੇਗੀ.ਦੁਸਮਣ ਨੁਕਸਾਨ ਪੁੱਜਾ ਸਕਦੇ ਹਨ.ਜਮੀਨ ਇਮਾਰਤ ਦੇ ਕਾਰਜਾਂ ਵਿਚ ਰੁੱਚੀ ਵਧੇਗੀ.ਰੁੱਕਿਆ ਧਨ ਮਿਲਣ ਦੀ ਆਸ.
|
|
|
 | | ਵ੍ਰਿਸ਼ਚਿਕ | ਫੈਸਲੇ ਦੀ ਸਮਰੱਥਾ ਉੱਤਮ ਰਹੇਗੀ.ਪਰਿਵਾਰ ਨਾਲ ਸਮਾਂ ਬਤੀਤ ਕਰ ਸਕੋਗੇ.ਵਿਦਿਅਕ ਕਾਰਜਾਂ ਦੀ ਰੁਕਾਵਟ ਦੂਰ ਹੋਵੇਗੀ.ਕਲਾ ਖੇਤਰ ਵਿਚ ਰੁੱਚੀ ਵਧੇਗੀ.ਜੋਖਮ ਵਾਲੇ ਕਾਰਜਾਂ ਤੋਂ ਦੂਰ ਰਹੋ.
|
|
|
 | | ਧਨੁ | ਚਿੰਤਾ ਵਧੇਗੀ.ਜਮੀਨ ਇਮਾਰਤ ਦੀ ਸਮੱਸਿਆ ਰਹੇਗੀ.ਗੈਰ ਲੋੜੀਂਦੇ ਕਾਰਜਾਂ ਵਿਚ ਸਮਾਂ ਜਿਆਦਾ ਬਤੀਤ ਹੋਵੇਗਾ.ਆਪਣਿਆਂ ਵੱਲੋਂ ਵਿਰੋਧ ਹੋਵੇਗਾ.ਆਰਥਿਕ ਸਥਿੱਤੀ ਆਮ ਵਾਂਗ ਰਹੇਗੀ.
|
|
|
 | | ਮਕੱਰ | ਆਮਦਨੀ ਦੇ ਸਾਧਨ ਤਿਆਰ .ਅਧੂਰੇ ਕਾਰਜ ਪੂਰੇ ਹੋਣਗੇ.ਆਲਸ ਘਟੇਗਾ.ਕਾਰਜ ਖੇਤਰ ਵਿਚ ਤਰੱਕੀ ਦੇ ਮੌਕੇ ਮਿਲਣਗੇ.ਨਵੇਂ ਪ੍ਰਸਤਾਵ ਆਉਣਗੇ.ਬੋਲੀ ਉੱਪਰ ਸੰਜਮ ਲੋੜੀਂਦਾ.
|
|
|
 | | ਕੁੰਭ | ਮਾਣ-ਸਨਮਾਣ ਵਧੇਗਾ.ਮਿਹਨਤ ਨਾਲ ਕਾਰਜ ਸਫਲ ਹੋਣਗੇ.ਆਮਦਨੀ ਦੇ ਸਾਧਨ ਸੀਮਤ ਹੋਣਗੇ.ਸ਼ੁੱਭ ਖਬਰ ਮਿਲੇਗੀ.ਸਮੇਂ ਸਿਰ ਫੈਸਲਾ ਕਰੋਗੇ.
|
|
|
 | | ਮੀਨ | ਸਿਹਤ ਉੱਤਮ ਰਹੇਗੀ.ਵਿਦਿਅਕ ਕਾਰਜਾਂ ਵਿਚ ਰੁੱਚੀ ਰਹੇਗੀ.ਵਿਰੋਧੀ ਨਿਮਰ ਰਹਿਣਗੇ.ਬਜ਼ੁਰਗਾਂ ਨਾਲ ਸੰਪਰਕ ਵਧੇਗਾ.ਦੈਨਿਕ ਕਾਰਜਾਂ ਵਿਚ ਰੁੱਚੀ ਵਧੇਗੀ.ਪਰਿਵਾਰਕ ਸਮੱਸਿਆ ਵੱਲ ਧਿਆਨ ਦਿਉ.
|
|
|