ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਜੇਠਾ ਕਾਰਣ ਪ੍ਰਸਿੱਧ ਹੋਏ ਜਹੀਰ
20 ਦਿਸੰਬਰ 2008   ( 10:50 IST )
ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.

ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ ਸੀ ਉਸ ਮੁਤਾਬਕ ਜਾਤਕ ਪੂਜਾ ਵਾਲੀ ਥਾਂ ਤੇ ਹੁੰਦਾ ਹੈ ਅਤੇ ਜਾਂ ਫਿਰ ਪ੍ਰਸਿੱਧ ਹੁੰਦਾ ਹੈ.

ਕੁੰਡਲੀ ਵਿਚ ਮੰਗਲ ਦੀ ਸਥਿੱਤੀ ਵੇਖਿਆ ਜਾਵੇ ਤਾਂ ਇਸ ਮੁਤਾਬਕ ਜਾਤਕ ਜਿੰਨ੍ਹੀ ਮਿਹਨਤ ਕਰਦਾ ਹੈ, ਉੰਨੀ ਖੁਸ਼ਹਾਲੀ ਉਸ ਨੂੰ ਨਹੀਂ ਮਿਲਦੀ.ਬੁੱਧ ਦਾ ਕੇਂਦਰ ਵਿਚ ਸਥਿੱਤ ਹੋਣਾ ਹੋਰਨਾ ਗ੍ਰਹਿਆਂ ਦੀਆਂ ਤਕਲੀਫਾਂ ਘਟਾਉਂਦਾ ਹੈ.

ਅਜਿਹਾ ਜਾਤਕ ਦੂਜਿਆਂ ਲਈ ਕੰਮ ਕਰਦਾ ਹੈ ਪਰ ਖੁੱਦ ਦੇ ਰੋਗਾਂ ਅਤੇ ਤਕਲੀਫਾਂ ਨੂੰ ਨਹੀਂ ਖਤਮ ਕਰ ਸਕਦਾ.ਬੁੱਧ ਦਾ ਕੇਂਦਰ ਵਿਚ ਸਥਿੱਤ ਹੋਣਾ ਹੋਰਨਾਂ ਗ੍ਰਹਿਆਂ ਦੀਆਂ ਤਕਲੀਫਾਂ ਨੂੰ ਖਤਮ ਕਰਦਾ ਹੈ.

ਗੁਰੂ ਜਿਸ ਥਾਂ 'ਤੇ ਬਿਰਾਜਮਾਨ ਹੈ ਉਸ ਦੇ ਸਿੱਟੇ ਵਜੋਂ ਜਾਤਕ ਕੋਲ ਆਰਥਿਕ ਸੰਪੰਨਤਾ ਰਹਿੰਦੀ ਹੈ.ਉਹ ਬੁੱਧੀਮਾਨ ਹੁੰਦਾ ਹੈ.ਪਰਿਵਾਰਕ ਜੁੰਮੇਵਾਰੀ ਸਹਿਣਯੋਗ ਹੁੰਦਾ ਹੈ.ਪਰ ਉਪਕਾਰ 'ਤੇ ਵੀ ਅਜਿਹੇ ਜਾਤਕ ਦਾ ਜਿਆਦਾ ਧਿਆਨ ਰਹਿੰਦਾ ਹੈ.

ਸ਼ਨੀ ਕੁੰਡਲੀ ਵਿਚ ਜਿਸ ਸਥਾਨ ਉੱਪਰ ਬਿਰਾਜਮਾਨ ਹੈ, ਉਹ ਜਾਤਕ ਨੂੰ ਵਿਦੇਸ਼ ਯਾਤਰਾ ਕਰਾਉਂਦਾ ਹੈ ਅਤੇ ਖੁਸ਼ ਰੱਖਦਾ ਹੈ.ਅੱਜ ਜੋ ਸਥਿੱਤੀ ਜਹੀਰ ਦੀ ਹੈ , ਉਹ ਸ਼ਨੀ ਪ੍ਰਬਲਤਾ ਕਾਰਣ ਹੈ.

ਇਸ ਲਈ ਜ਼ਹੀਰ ਨੂੰ ਸ਼ਨੀ ਦਾ ਦਾਨ ਜਰੂਰ ਕਰਨਾ ਚਾਹੀਦਾ ਹੈ ਕਿਉਂ ਜੋ ਸ਼ਨੀ ਤਕਲੀਫ ਦਿੰਦਾ ਹੈ.ਜਹੀਰ ਨੂੰ ਨੀਲਮ, ਤਿੱਲ, ਉੜਦ ਤੇਲ ਆਦਿ ਵਸਤਾਂ ਸ਼ਨੀ ਮੰਦਰ ਵਿਚ ਦਾਨ ਕਰਨੀਆਂ ਚਾਹੀਦੀਆਂ ਹਨ.

ਰਾਹੂ ਦੀ ਸਥਿੱਤੀ ਮੁਤਾਬਕ ਦੁਸ਼ਮਣਾਂ ਨੂੰ ਹਰਾਉਣ ਦੀ ਸਮਰੱਥਾ ਅਜਿਹੇ ਜਾਤਕ ਕੋਲ ਹੈ ਪਰ ਜਹੀਰ ਭਾਵੁਕ ਹੋ ਕੇ ਲਾਈ ਲੱਗ ਨਾ ਬਨਣ ਕਿਉਂ ਜੋ ਇਸ ਨਾਲ ਮੁਸ਼ਕਲ ਆ ਸਕਦੀ ਹੈ.ਬੁੱਧ ਦੀ ਮਹਾਂਦਸ਼ਾ ਵਿਚ ਜਹੀਰ ਦਾ ਜਨਮ ਹੋਇਆ.

ਬੁੱਧਵਾਰ ਦਾ ਦਿਨ ਜਹੀਰ ਲਈ ਸ਼ੁੱਭ ਹੈ ਅਤੇ ਸ਼ੁੱਕਰਵਾਰ ਭਾਗਾਂ ਵਾਲਾ.ਮੰਗਲਵਾਰ ਨੂੰ ਉਹ ਕੋਈ ਗੰਭੀਰ ਵਿਸ਼ਾ ਚਿੰਤਨ ਨਾ ਕਰਨ.ਇਸ ਦਿਨ ਪੱਤਰ ਵਿਹਾਰ ਵੀ ਨਾ ਕਰਨ.

ਅੱਸੂ ਮਹੀਨੇ ਦੀ 1, 6 ਅਤੇ 11 ਤਰੀਖਾਂ ਨੂੰ ਸ਼ੁੱਕਰਵਾਰ ਨੂੰ ਲੰਮੀ ਯਾਤਰਾ ਨਾ ਕਰਨ ਅਤੇ ਕਿਸੇ ਉੱਚ ਅਧਿਕਾਰੀ ਨੂੰ ਨਾ ਮਿਲਣ.ਤੁਲਾ ਦਾ ਚੰਦਰਮਾਂ ਹੋਵੇ ਤਾਂ ਉਸ ਦਿਨ ਉਹ ਸ਼ੁੱਭ ਕਾਰਜ ਜਾਂ ਲੰਮੀ ਯਾਤਰਾ ਨਾ ਕਰਨ.

ਜਹੀਰ ਲਈ ਹਰਾ, ਸਫੇਦ ਅਤੇ ਪੀਲਾ ਰੰਗ ਸ਼ੁੱਭ ਹੈ.ਇਸ ਤੋਂ ਅਲਾਵਾ ਉਹਨਾਂ ਨੂੰ ਹੀਰਾ, ਪੰਨਾ ਅਤੇ ਮੋਤੀ ਦਾ ਸੰਯੁਕਤ ਲਾਕੇਟ ਪਹਿਨਣਾ ਚਾਹੀਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਯੁਵੀ ਨੂੰ ਮਿਲਣਗੇ 2009 'ਚ ਸ਼ੁੱਭ ਮੌਕੇ
ਸੂਰਜ ਕਾਰਣ ਗੌਰੀ ਤਰੱਕੀਸ਼ੀਲ
ਟਾਟਾ ਦਾ ਸਹਿਯੋਗੀ ਹੈ ਸ਼ਨੀ
ਗੁਜਰਾਤ 'ਚ ਹੀ ਸਫਲ ਰਹਿਣਗੇ ਮੋਦੀ
ਸੂਰਜ ਕਾਰਣ ਗੁੱਸੈਲ ਬਣੇ ਰਾਜ ਠਾਕਰੇ
ਦੇਵ ਪੁਰਸ਼ ਅਤੇ ਪਰਮ ਗਿਆਨੀ ਸੀ ਰਾਵਣ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
'ਫੈਸ਼ਨ' ਜਗਤ ਦਾ ਆਈਨਾ
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ
ਦਮਦਾਰ ਨਹੀਂ 'ਹੀਰੋਜ਼'
ਮਨੋਰੰਜਕ 'ਕਰਜ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...