ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਟਾਟਾ ਦਾ ਸਹਿਯੋਗੀ ਹੈ ਸ਼ਨੀ
- ਪੰ.ਸੁਰਿੰਦਰ ਬਿਲੌਰੇ
ਬੁੱਧਵਾਰ, 12 ਨਵੰਬਰ 2008   ( 11:22 IST )
ਉਦਯੋਗਿਕ ਸੰਸਾਰ ਦੇ ਪ੍ਰਸਿੱਧ ਰਤਨ ਟਾਟਾ ਦਾ ਜਨਮ ਜਿਸ ਨਖਤੱਰ ਵਿਚ ਅਜਿਹਾ ਵਿਅਕਤੀ ਬਹੁਤ ਹੀ ਚਤੁਰਾਈ ਨਾਲ ਆਪਣਾ ਕੰਮ ਕਰਦਾ ਹੈ.ਵਿਸ਼ਾਖਾ ਨਖਤੱਰ ਵਿਚ ਜਨਮ ਲੈਣ ਵਾਲਾ ਜਾਤਕ ਗੁੱਸੇ ਵਾਲਾ ਅਤੇ ਸਮੇਂ ਦਾ ਲਾਹਾ ਲੈਣ ਵਾਲਾ ਅਤੇ ਸ਼ੁੱਭ ਕਾਰਜਾਂ ਨੂੰ ਕਰਨ ਵਾਲਾ ਹੁੰਦਾ ਹੈ ਪਰ ਕਦੀ-ਕਦੀ ਲਾਲਚੀ ਵੀ ਹੋ ਜਾਂਦਾ ਹੈ.

ਟਾਟਾ ਦਾ ਜਨਮ ਗੁਰੂ ਦੀ ਮਹਾਂਦਸ਼ਾ ਵਿਚ ਹੋਇਆ.ਰਤਨ ਟਾਟਾ ਦਾ ਜਦੋਂ ਜਨਮ ਹੋਇਆ, ਉਸ ਦਿਨ ਸੂਰਜ ਧਨੂੰ ਰਾਸ਼ੀ ਵਿਚ ਬਿਰਾਜਮਾਨ ਸੀ ਅਤੇ ਕੁੰਡਲੀ ਵਿਚ ਸੂਰਜ ਧਨ ਭਾਵ ਵਿਚ ਸਥਿੱਤ ਹੈ.ਧਨੂੰ ਰਾਸ਼ੀ ਦਾ ਸੂਰਜ ਹੋਣ ਕਾਰਣ ਰਤਨ ਅੱਜ ਪ੍ਰਸਿੱਧ ਹਨ ਅਤੇ ਉਦਯੋਗਿਕ ਜਗਤ ਦੀ ਉੱਘੀ ਸ਼ਖਸੀਅਤ ਹਨ.

ਉਹਨਾਂ ਦੀ ਕੁੰਡਲੀ ਵਿਚ ਚੰਦਰਮਾ ਜਿਸ ਸਥਾਨ ਉੱਪਰ ਬਿਰਾਜਮਾਨ ਹੈ, ਉਸਦੇ ਸਿੱਟੇ ਵਜੋਂ ਟਾਟਾ ਮੁਕਾਬਲੇਬਾਜ਼, ਦੁਸ਼ਮਣਾਂ ਅਤੇ ਅੱਖਾਂ ਦੇ ਰੋਗਾਂ ਤੋਂ ਦੁਖੀ ਰਹਿੰਦੇ ਹਨ.ਧਨ ਭਲਾਈ ਕਾਰਜਾਂ ਵਿਚ ਖਰਚ ਹੁੰਦਾ ਹੈ.ਮੰਗਲ ਕਾਰਣ ਰਾਜ ਵੱਲੋਂ ਮਾਣ-ਸਨਮਾਣ ਅਤੇ ਜਾਇਦਾਦ, ਪੈਸੇ ਨਾਲ ਲਬਰੇਜ਼ ਹਨ.

ਤੁਹਾਡੀ ਕੁੰਡਲੀ ਵਿਚ ਬੁੱਧ ਜਿਸ ਸਥਿੱਤੀ ਵਿਚ ਬਿਰਾਜਮਾਨ ਹਨ, ਉਸ ਕਾਰਣ ਹੌਂਸਲੇ ਵਾਲੇ ਹੋ ਅਤੇ ਆਪਣੇ ਕਾਰਜਾਂ ਵਿਚ ਸਫਲਤਾ ਪ੍ਰਾਪਤ ਕਰਨ ਦੇ ਯੋਗ ਹਨ ਅਤੇ ਤੱਤਪਰ ਰਹਿੰਦੇ ਹਨ.ਇਸੇ ਕਾਰਣ ਵਿਸ਼ੇਸ਼ ਗਰੁੱਪ ਦੀ ਪ੍ਰਧਾਨਗੀ ਗ੍ਰਹਿਣ ਹੋਈ ਹੈ.

ਬੁੱਧ ਰਤਨ ਟਾਟਾ ਦੇ ਜਨਮ ਦੇ ਵੇਲ੍ਹੇ ਮਿਥੁਨ ਰਾਸ਼ੀ ਵਿਚ ਵਿਰਾਜਮਾਨ ਸੀ.ਉਸੇ ਕਾਰਣ ਰਤਨ ਟਾਟਾ ਕ੍ਰਿਤਗ ਹਨ.ਜਦੋਂ ਕਿ ਗੁਰੂ ਜਨਮ ਵੇਲ੍ਹੇ ਜਿਸ ਸਥਿੱਤੀ ਵਿਚ ਬਿਰਾਜਮਾਨ ਹੈ ਉਸ ਕਾਰਣ ਭਾਗਸ਼ਾਲੀ ਹੁੰਦੇ ਹੋਏ ਵੀ ਇੱਛਾ ਮੁਤਾਬਕ ਫਲ ਨਹੀਂ ਪ੍ਰਾਪਤ ਹੁੰਦਾ.

ਵਰਤਨਾਮ ਸਮੇਂ ਸ਼ੁੱਕਰ ਦੀ ਮਹਾਂਦਸ਼ਾ 16 ਜੂਨ 1995 ਤੋਂ ਸ਼ੁਰੂ ਹੋ ਕੇ 16 ਜੂਨ 2015 ਤੱਕ ਰਹੇਗੀ.ਧਾਰਮਿਕ ਕਾਰਜਾਂ ਵਿਚ ਦਿਲਚਸਪੀ ਵਧੇਗੀ, ਤੁਹਾਨੂੰ ਸੰਭਲਕੇ ਰਹਿਣਾ ਚਾਹੀਦਾ ਹੈ ਕਿਉਂ ਜੋ ਸਹਿਯੋਗੀ ਵਰਗ ਹੀ ਤੁਹਾਡੇ ਨਾਲ ਵਿਸ਼ਵਾਸ ਘਾਤ ਕਰ ਸਕਦਾ ਹੈ.

21 ਅਕਤੂਬਰ ਤੋਂ ਦਸੰਬਰ ਦੇ ਪਹਿਲੇ ਹਫਤੇ ਤੱਕ ਸੋਚੇ ਹੋਏ ਕਾਰਜਾਂ ਦੀ ਸਫਲਤਾ ਨਾਲ ਤੁਸੀਂ ਉਤਸ਼ਾਹਤ ਰਹੋਗੇ.ਸ਼ੁੱਕਰ ਕਾਰਣ ਖਰਚਾ ਹੋਵੇਗਾ ਅਤੇ ਫਾਲਤੂ ਖਰਚਾ ਵੀ ਹੋ ਸਕਦਾ ਹੈ ਜਦੋਂ ਕਿ ਸ਼ਨੀ ਦੇ ਸਹਿਯੋਗ ਕਾਰਣ ਉਹ ਜੇਤੂ ਬਨਣਗੇ.ਉਹਨਾਂ ਨੂੰ ਪਰਿਵਾਰਕ ਖੁਸ਼ੀ ਵੀ ਭਰਪੂਰ ਮਿਲੇਗੀ.

ਸੁਖਾਂਵੀਂ ਖਬਰ ਨਾਲ ਚਿੰਤਾ ਦੂਰ ਹੋਵੇਗੀ.ਇਸ ਦੇ ਨਾਲ ਹੀ ਆਤਮ ਵਿਸ਼ਵਾਸ ਵੀ ਪੈਦਾ ਹੋਵੇਗਾ.ਧਾਰਮਿਕ ਕਾਰਜਾਂ ਵਿਚ ਦਿਲਚਸਪੀ ਵਧੇਗੀ.ਦਸੰਬਰ ਦੇ ਪਹਿਲੇ ਹਫਤੇ ਤੋਂ ਜਨਵਰੀ ਦੇ ਆਖਰ ਤੱਕ ਸੰਜਮ ਰੱਖਣਾ ਪਵੇਗਾ ਨਹੀਂ ਤਾਂ ਉਹਨਾਂ ਨੂੰ ਆਲੋਚਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ.

ਸਿਹਤ ਵਿਚ ਗੜਬੜੀ ਰਹੇਗੀ ਅਤੇ ਦਸੰਬਰ ਵਿਚ ਗੁਰੂ ਚਿੰਤਾ ਵਿਚ ਪਾ ਸਕਦਾ ਹੈ.ਇਸ ਲਈ ਪੀਲਾ ਕੱਪੜਾ, ਸੋਨਾ, ਹਲਦੀ, ਛੋਲੇ ਦੀ ਦਾਲ, ਪੀਲਾ ਫੁੱਲ ਵੀਰਵਾਰ ਦੇ ਦਿਨ ਗੁਰੂ ਨੂੰ ਦਾਨ ਕਰਨਾ ਚਾਹੀਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗੁਜਰਾਤ 'ਚ ਹੀ ਸਫਲ ਰਹਿਣਗੇ ਮੋਦੀ
ਸੂਰਜ ਕਾਰਣ ਗੁੱਸੈਲ ਬਣੇ ਰਾਜ ਠਾਕਰੇ
ਦੇਵ ਪੁਰਸ਼ ਅਤੇ ਪਰਮ ਗਿਆਨੀ ਸੀ ਰਾਵਣ
ਸਾਉਣ ਨਖਤੱਰ ਕਾਰਨ ਪ੍ਰਸਿੱਧ ਹੋਏ ਸੈਫ
ਟਵਿੰਕਲ ਕਾਰਣ ਅੱਕੀ ਬਣੇ ਕਿੰਗ
ਦੇਸ਼ ਲਈ ਅਸ਼ੁੱਭ ਹਨ ਚਿਦੰਬਰਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
'ਫੈਸ਼ਨ' ਜਗਤ ਦਾ ਆਈਨਾ
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ
ਦਮਦਾਰ ਨਹੀਂ 'ਹੀਰੋਜ਼'
ਮਨੋਰੰਜਕ 'ਕਰਜ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...