ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਬੁਸ਼ ਦੇ ਦਿਨ ਪੂਰੇ
- ਪੰ. ਅਖਿਲੇਸ਼ ਬਿਲੌਰੇ
21 ਜੁਲਾਈ 2008   ( 15:36 IST )
ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਇਹਨੀਂ ਦਿਨੀਂ ਪਰੇਸ਼ਾਨੀ ਵਿਚ ਹਨ.ਅਮਰੀਕਾ ਵਿਚ ਹੋਣ ਵਾਲੇ ਰੋਜ਼ਾਨਾ ਸਰਵੇਖਣਾਂ ਨੇ ਉਹਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ.ਕਾਰਣ ਇਹ ਸਰਵੇਖਣ ਉਹਨਾਂ ਨੂੰ ਪੱਛੜਦਾ ਹੋਇਆ ਵਿਖਾ ਰਹੇ ਹਨ.

ਉਹਨਾਂ ਦੀ ਜਨਮ ਕੁੰਡਲੀ ਵਿਚ ਰਾਹੂ ਕੇਂਦਰ ਵਿਚ ਅਤੇ ਕੇਤੂ ਸੱਤਵੇਂ ਸਥਾਨ 'ਤੇ ਹੈ.ਦੰਪਤੀ ਜੀਵਨ ਵਿਚ ਪ੍ਰਤੀਕੂਲਤਾ ਜਾਹਰ ਕਰਦੀ ਇਹ ਕੁੰਡਲੀ ਦੱਸਦੀ ਹੈ ਕਿ ਅਜਿਹੇ ਵਿਅਕਤੀ ਰਹੱਸਮਈ ਹੁੰਦੇ ਹਨ ਅਤੇ ਪਰਿਵਾਰਕ ਉਲਟ ਸਥਿੱਤੀ ਉਹਨਾਂ ਉੱਪਰ ਬੇਅਸਰ ਰਹਿੰਦੀ ਹੈ.

ਉਹਨਾਂ ਦੀ ਕੁੰਡਲੀ ਵਿਚ ਤੁਲਾ ਰਾਸ਼ੀ ਵਿਚ ਸੱਤਵਾਂ ਸਵਾਮੀ ਸ਼ਨੀ ਉੱਚ ਦਾ ਹੈ ਜੋ ਰਾਜਯੋਗ ਬਨਾਉਂਦਾ ਹੈ ਪਰ ਕੇਂਦਰ ਵਿਚ ਸਥਿੱਤ ਰਾਹੂ ਦੀ ਵਿਸ਼ੇਸ਼ਤਾ ਹੈ ਕਿ ਉਹ ਅਚਾਨਕ ਲਾਭ ਅਤੇ ਅਚਾਨਕ ਨੁਕਸਾਨ ਦਿੰਦਾ ਹੈ.

ਸੱਤਵੇਂ ਸਥਾਨ ਵਿਚ ਕੇਤੂ-ਮੰਗਲ ਦੋਸ਼ ਦਾ ਨਿਵਾਰਨ ਵੀ ਇਸੇ ਸ਼ਨੀ ਕਾਰਣ ਹੋ ਰਿਹਾ ਹੈ.ਸ਼ਨੀ ਤੀਜੇ ਜਾਂ ਨੌਵੇਂ ਭਾਵ ਵਿਚ ਹੋਵੇ ਤਾਂ ਜੀਵਨ ਸਾਥੀ ਦਾ ਭਾਗ ਬਦਲਦਾ ਹੈ.

ਵਰਤਮਾਨ ਵਿਚ ਬੁਸ਼ ਦੇ ਦਿਨ ਚੰਗੇ ਨਹੀਂ ਚੱਲ ਰਹੇ ਹਨ ਕਿਉਂ ਜੋ ਵਰਤਮਾਨ ਗੋਚਰ ਮੁਤਾਬਕ ਮੰਗਲ ਸ਼ਨੀ ਉਹਨਾਂ ਦੇ ਕੇਂਦਰ ਵਿਚ ਹੈ ਭਾਵ ਸਿੰਘ ਰਾਸ਼ੀ ਵਿਚ ਮੰਗਲ-ਸ਼ਨੀ ਚੱਲ ਰਹੇ ਹਨ.ਇਸ ਅਧਾਰ ਉੱਪਰ ਕਿਹਾ ਜਾ ਸਕਦਾ ਹੈ ਕਿ ਬੁਸ਼ ਨੂੰ ਵਿਆਪਕ ਪ੍ਰਸਿੱਧੀ ਦੀ ਆਸ ਤਿਆਗਣੀ ਪਵੇਗੀ.

ਗੋਚਰ ਅਤੇ ਕੁੰਡਲੀ ਦੋਵਾਂ ਵਿਚ ਸਥਿੱਤ ਮੰਗਲ ਜੇਤੂ ਬਨਾਉਂਦਾ ਹੈ ਪਰ ਨਾਲ ਹੀ ਕੇਤੂ ਅਤੇ ਗੋਚਰੀ ਮੰਗਲ-ਸ਼ਨੀ ਇਸ ਯੋਗ ਨੂੰ ਭੰਗ ਕਰਦੇ ਵਿਖਾਈ ਦੇ ਰਹੇ ਹਨ.ਵਰਤਮਾਨ ਵਿਚ ਗ੍ਰਹਿਆਂ ਦੀ ਚਲਿੱਤ ਸਥਿੱਤੀ ਨੂੰ ਗੋਚਰ ਕਿਹਾ ਜਾਂਦਾ ਹੈ.ਬੁਸ਼ ਆਪਣੀ ਦਸ਼ਾ ਅਤੇ ਅੰਤਰ ਦਸ਼ਾ ਦਾ ਭਰਪੂਰ ਉਪਯੋਗ ਕਰ ਚੁੱਕੇ ਹਨ.

ਉਹਨਾਂ ਨੂੰ ਵਿਸ਼ਵ ਵਿਆਪੀ ਪ੍ਰਸਿੱਧੀ ਅਤੇ ਬਦਨਾਮੀ ਦੋਵੇਂ ਹੀ ਮਿਲ ਚੁੱਕੇ ਹਨ.ਵਰਤਮਾਨ ਸਿਤਾਰਿਆਂ ਮੁਤਾਬਕ ਉਹਨਾਂ ਲਈ ਆਉਣ ਵਾਲਾ ਸਮਾਂ ਚੰਗਾ ਨਹੀਂ ਹੈ.

ਭਵਿੱਖ ਵਿਚ ਕਿਸੇ ਵੱਡੇ ਮਾਮਲੇ ਵਿਚ ਉਹਨਾਂ ਦਾ ਨਾਂ ਆਵੇਗਾ ਅਤੇ ਉਸ ਦੇ ਫੌਰਨ ਬਾਅਦ ਬੁਸ਼ ਦੀਆਂ ਖਬਰਾਂ ਤੋਂ ਮੀਡੀਆ ਵੀ ਦੂਰ ਭੱਜੇਗਾ ਭਾਵ ਬੁਸ਼ ਦੀ ਪ੍ਰਸਿੱਧੀ ਦੇ ਦਿਨ ਪੂਰੇ ਹੋ ਚੁੱਕੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੁਸ਼ ਦੇ ਦਿਨ ਪੂਰੇ
ਰੇਖਾ ਲਈ ਅੱਠਵਾਂ ਸੂਰਜ ਰੁਕਾਵਟ
ਸ਼ਨੀ ਹੋ ਸਕਦਾ ਹੈ ਪ੍ਰਿਯੰਕਾ ਲਈ ਨੁਕਸਾਨ ਦਾਇਕ
ਸ਼ਨੀ ਕਾਰਣ ਮੱਲਿਕਾ ਬਣੀ ਸੁੰਦਰ
ਚੰਦਰਮਾ ਸਦਕਾ ਹੋਵੇਗਾ ਰਾਹੁਲ ਦਾ ਭਾਗ ਉਦੈ
ਸ਼ਨੀ ਕ੍ਰਿਪਾ ਸਦਕਾ ਸਿੰਧੀਆ ਬਣੇ ਮੰਤਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...