ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਸ਼ਨੀ ਕਾਰਣ ਮੱਲਿਕਾ ਬਣੀ ਸੁੰਦਰ
- ਪੰ.ਅਸ਼ੋਕ ਪਵਾਰ 'ਮਯੰਕ'
ਵੀਰਵਾਰ, 12 ਜੂਨ 2008   ( 15:35 IST )
ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ ਬਣਾਇਆ ਹੈ.ਮੱਲਿਕਾ ਏਅਰ ਹੋਸਟੈਸ ਵੀ ਰਹਿ ਚੁੱਕੀ ਹੈ.ਮੱਲਿਕਾ ਦਾ ਜਨਮ 24 ਅਕਤੂਬਰ 1982 ਨੂੰ ਤੁਲਾ ਲਗਨ ਵਿਚ ਹਰਿਆਣਾ ਦੇ ਰੋਹਤਕ ਜਿਲ੍ਹੇ ਵਿਚ ਹੋਇਆ.ਤੁਲਾ ਲਗਨ ਵਾਲੀਆਂ ਮੁਟਿਆਰਾਂ ਇਕਹਿਰੇ ਸ਼ਰੀਰ ਦੀਆਂ ਹੁੰਦੀਆਂ ਹਨ.ਮੱਲਿਕਾ ਦੇ ਲਗਨ ਵਿਚ ਸ਼ੁੱਕਰ, ਸ਼ਨੀ, ਗੁਰੂ ਅਤੇ ਸੂਰਜ ਹਨ.ਮੱਲਿਕਾ ਦੀ ਕੁੰਡਲੀ ਵਿਚ ਸ਼ੁੱਕਰ ਅਤੇ ਬ੍ਰਹਿਸਪਤੀ ਬਿਰਾਜਮਾਨ ਹਨ.

ਜਿੱਥੇ ਸੂਰਜ ਨੀਚ ਦਾ ਹੈ ਤਾਂ ਸੂਰਜ ਦਾ ਨੀਚ ਭੰਗ ਵੀ ਹੋ ਰਿਹਾ ਹੈ.ਦੋ ਪੰਚ ਮਹਾਂਪੁਰਖ ਰਾਜਯੋਗ ਵਿਚੋਂ ਇੱਕ ਮਾਲਵਯ ਅਤੇ ਦੂਜਾ ਸ਼ਨੀ ਨਾਲ ਬਣਿਆ ਜੱਸ ਯੋਗ ਵੀ ਮੱਲਿਕਾ ਦੀ ਕੁੰਡਲੀ ਵਿਚ ਹੈ.ਤੁਹਾਡੀ ਕੁੰਡਲੀ ਵਿਚ ਸੁੱਖ ਸਵਾਮੀ, ਜਨਤਾ, ਇਮਾਰਤ, ਜਮੀਨ ਭਾਵ ਦਾ ਸਵਾਮੀ ਸ਼ਨੀ ਪੰਜਵੇਂ ਮਨੋਰੰਜਨ ਭਾਵ ਦੇ ਸਵਾਮੀ ਸ਼ੁੱਕਰ ਨਾਲ ਹੈ.

ਮੱਲਿਕਾ ਹਾਲੀਵੁੱਡ ਦੇ ਪ੍ਰਸਿੱਧ ਕਲਾਕਾਰ ਜੈਕੀ ਚੈਨ ਨਾਲ ਵੀ ਅਦਾਕਾਰੀ ਕਰ ਚੁੱਕੀ ਹੈ.ਉਹ ਕਾਫੀ ਚਰਚਾ ਵਿਚ ਵੀ ਰਹੀ.'ਵੈਲਕਮ' ਵਿਚ ਮੱਲਿਕਾ ਨੇ ਆਪਣੀ ਸੈਕਸੀ ਇਮੇਜ ਨੂੰ ਤੋੜਿਆ ਹੈ ਪਰ ਇਸ ਵਿਚ ਕਲਾਕਾਰਾਂ ਦੀ ਭਰਮਾਰ ਹੋਣ ਨਾਲ ਤੁਹਾਡੀ ਜਿਆਦਾ ਪਹਿਚਾਨ ਨਹੀਂ ਹੋ ਸਕੀ.

ਵਧੇਰੇ ਕਰਕੇ ਤੁਹਾਨੂੰ ਸੈਕਸੀ ਇਮੇਜ ਵਿਚ ਹੀ ਵੇਖਣਾ ਪਸੰਦ ਕੀਤਾ ਜਾਂਦਾ ਹੈ.ਜੇਕਰ ਚੰਗੇ ਮੌਕੇ ਮਿਲਣ ਅਤੇ ਚੰਗੀ ਪਟਕਥਾ ਨਾਲ ਕੋਈ ਅਨੁਭਵੀ ਨਿਰਦੇਸ਼ਕ ਮਿਲੇ ਤਾਂ ਤੁਹਾਡੀ ਪ੍ਰਤਿਭਾ ਵਿਚ ਨਿਖਾਰ ਆ ਸਕਦਾ ਹੈ.ਤੁਹਾਡੀ ਕੁੰਡਲੀ ਵਿਚ ਕੁੱਝ ਚੰਗੇ ਰਾਜਯੋਗ ਹਨ ਪਰ ਇਸ ਦੇ ਨਾਲ-ਨਾਲ ਤਰੱਕੀ ਵਿਚ ਰੁਕਾਵਟ ਪਾਉਣ ਵਾਲੇ ਦੋ ਯੋਗ ਵੀ ਹਨ.

ਇਹਨਾਂ ਵਿਚੋਂ ਇੱਕ ਹੈ 'ਕਾਲਸਰਪ ਯੋਗ' ਅਤੇ ਦੂਜਾ ਸ਼ਨੀ ਦੀ ਮੰਗਲ ਉੱਪਰ ਤੀਜ਼ੀ ਦ੍ਰਿਸ਼ਟੀ.ਤੁਹਾਡੀ ਰਾਸ਼ੀ ਧਨੂ ਹੈ.ਸ਼ਨੀ ਦੀ ਤੀਜੀ ਦ੍ਰਿਸ਼ਟੀ ਤੁਹਾਡੇ ਉੱਚ ਲਗਨ ਉੱਪਰ ਵੀ ਪੈ ਰਹੀ ਹੈ ਜੋ ਤੁਹਾਨੂੰ ਮਿਹਨਤ ਨਾਲ ਲਾਭ ਪੁਜਾਵੇਗੀ ਜਦੋਂ ਕਿ ਸੱਤਵੇਂ ਭਾਵ ਉੱਪਰ ਸਵੈ ਦ੍ਰਿਸ਼ਟੀ ਤੁਹਾਡੇ ਲਈ ਮਨੋਰੰਜਨ ਦੇ ਖੇਤਰ ਵਿਚ ਵੀ ਸਹਾਇਕ ਹੋਵੇਗੀ.

ਸੱਤਵਾਂ ਪਤੀ ਦਾ ਭਾਵ ਹੁੰਦਾ ਹੈ ਜਿਸ ਕਾਰਣ ਦੰਪਤੀ ਜੀਵਨ ਨਸ਼ਟ ਹੁੰਦਾ ਹੈ.ਕਾਲਸਰਪ ਯੋਗ ਵੀ ਤੁਹਾਡੀ ਤਰੱਕੀ ਵਿਚ ਰੁਕਾਵਟ ਪੈਦਾ ਕਰਦਾ ਹੈ.ਗੋਚਰੀ ਗ੍ਰਹਿ ਜੇਕਰ ਸ਼ੁੱਭ ਦ੍ਰਿਸ਼ਟੀ ਪੰਜਵੇਂ ਸਥਾਨ ਉੱਪਰ ਪਾਉਣ ਤਾਂ ਉਸ ਜਾਤਕ ਦਾ ਕੁੱਝ ਸਮਾਂ ਵਧੀਆ ਬਤੀਤ ਹੁੰਦਾ ਹੈ.

ਸ਼ਨੀ ਦੀ ਦ੍ਰਿਸ਼ਟੀ ਸ਼ੁੱਭ ਨਹੀਂ ਮੰਨੀ ਜਾਂਦੀ ਪਰ ਉੱਚ, ਸਵੈ ਜਾਂ ਮਿੱਤਰ ਦ੍ਰਿਸ਼ਟੀ ਹੋਵੇ ਤਾਂ ਸ਼ੁੱਭ ਸਿੱਟੇ ਦਿੰਦੀ ਹੈ.ਇਸ ਲਈ ਸ਼ਨੀ ਸਿੰਘ ਵਿਚ ਜਦੋਂ ਤੱਕ ਰਹੇਗਾ ਉਦੋਂ ਤੱਕ ਸਮਾਂ ਤੁਹਾਡੇ ਲਈ ਠੀਕ ਰਹੇਗਾ.ਸ਼ਨੀ 16 ਅਗਸਤ 2009 ਤੋਂ ਕੰਨਿਆ ਰਾਸ਼ੀ ਵਿਚ ਦਾਖਲ ਹੋਵੇਗਾ ਉਦੋਂ ਤੁਹਾਨੂੰ ਚੌਕਸ ਰਹਿਣ ਦੀ ਲੋੜ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚੰਦਰਮਾ ਸਦਕਾ ਹੋਵੇਗਾ ਰਾਹੁਲ ਦਾ ਭਾਗ ਉਦੈ
ਸ਼ਨੀ ਕ੍ਰਿਪਾ ਸਦਕਾ ਸਿੰਧੀਆ ਬਣੇ ਮੰਤਰੀ
ਮਿਥੁਨ ਲਗਨ ਸਦਕਾ ਮਿਲੀ ਰਾਜੇਸ਼ ਨੂੰ ਸਫਲਤਾ
ਗੁਰੂ ਤਿੰਨ ਸਾਲ ਰਹੇਗਾ ਜੈਸੂਰੀਆ ਨਾਲ
ਗੁਰੂ ਮੰਗਲ ਸਦਕਾ ਹੋਏ ਭੱਜੀ ਸਫਲ
ਸੰਘਰਸ਼ ਮਗਰੋਂ ਮਿਲੇਗੀ ਰੀਆ ਨੂੰ ਸਫਲਤਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਚਿੱਤਰ ਵਿਚ ਜਾਹਰ ਕੀਤੀ ਗਈ ਜਨਮ ਕੁੰਡਲੇ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਸੰਘਰਸ਼ਸ਼ੀਲ ਨੌਜਵਾਨ 'ਆਮਿਰ'
ਅਨੁਰਾਗ ਕਸ਼ਯਪ ਦੇ ਸਹਾਇਕ ਰਹਿ ਚੁੱਕੇ ਰਾਜਕੁਮਾਰ ਗੁਪਤਾ 'ਆਮਿਰ' ਨਾਮਕ ਫਿਲਮ ਲੈਕੇ ਆ ਰਹੇ ਹਨ. ਛੋਟੇ ਪਰਦੇ ਦੇ ਕਲਾਕਾਰ ਰਾਜੀਵ ਖੰਡੇਲਵਾਲ....
ਕਾਮੇਡੀ ਡਰਾਮਾ 'ਮੇਰੇ ਬਾਪ ਪਹਲੇ ਆਪ'
ਮਿ.ਭੱਟੀ ਆਨ ਛੁੱਟੀ
ਖਬਰਾਂ
ਵਪਾਰ ਖਬਰਾਂ - ਜੰਮੂ ਕਸ਼ਮੀਰ ਦੀ ਠੰਡੀ ਰਾਜਧਾਨੀ ਸ਼੍ਰੀਨਗਰ ਵਿੱਚ ਇੱਕ ਮੱਛਮੀ ਬਾਜ਼ਾਰ ਜਲਦ ਹੀ ਸਥਾਪਤ ਹੋਵੇਗਾ. ਖੇਤੀ ਅਤੇ ਮੱਛੀ ਪਾਲਣ ਮੰਤਰੀ ਅਬਦੁਲ ਅਜੀਜ ਜਰਗਰ ਨੇ ਅੱਜ ਇਹ ਜਾਣਕਾਰੀ ਦਿੱਤੀ. ਉਹਨਾਂ ਨੇ ਕਿਹਾ ਕਿ ਪ੍ਰਸਤਾਵਿਤ ਮੱਛੀ
ਅੱਗੇ ਪੜ੍ਹੋ|ਹੋਰ ਵੀ...