|
| ਮਿਥੁਨ ਲਗਨ ਸਦਕਾ ਮਿਲੀ ਰਾਜੇਸ਼ ਨੂੰ ਸਫਲਤਾ | | - ਸਮਿਤਾ ਜੋਸ਼ੀ |
| ਵੀਰਵਾਰ, 8 ਮਈ 2008 ( 14:47 IST ) |
|
ਚਿੱਤਰ ਵਿਚ ਜਾਹਰ ਕੀਤੀ ਗਈ ਜਨਮ ਕੁੰਡਲੇ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ ਸਿਤਾਰੇ ਰਾਜ਼ੇਸ਼ ਖੰਨਾ ਦੀ ਹੈ.ਕੁੰਡਲੀ ਵਿਚ ਜਾਹਰ ਕੀਤਾ ਗਿਆ ਅੰਕ 3 ਮਿਥੁਨ ਰਾਸ਼ੀ ਦੀ ਪ੍ਰਤੀਨਿੱਧਤਾ ਕਰਦਾ ਹੈ.ਇਸ ਲਈ ਤੀਜੇ ਸਥਾਨ ਉੱਪਰ ਆਉਣ ਵਾਲੀ ਰਾਸ਼ੀ ਮਿਥੁਨ ਉਹਨਾਂ ਦਾ ਲਗਨ ਹੈ.
ਇਹ ਕੁੰਡਲੀ ਅਪਾਰ ਸਫਲਤਾ ਨੂੰ ਜਾਹਰ ਕਰਦੀ ਹੈ.ਕੁੰਡਲੀ ਦੇ ਸੱਤਵੇਂ ਸਥਾਨ ਵਿਚ ਸੂਰਜ-ਬੁੱਧ-ਸ਼ੁੱਕਰ ਹਨ.ਸੱਤਵਾਂ ਸਥਾਨ ਦੰਪਤੀ ਅਤੇ ਜੀਵਨਸਾਥੀ ਦਾ ਹੁੰਦਾ ਹੈ.
ਰਾਜੇਸ਼ ਖੰਨਾ ਦਾ ਆਪਣੀ ਪਤਨੀ ਨਾਲ ਅਲਗਾਵ ਸੱਤਵੇਂ ਸਥਾਨ ਵਿਚ ਸੂਰਜ ਦੀ ਮੌਜੂਦਗੀ ਕਾਰਣ ਹੈ ਪਰ ਨਾਲ ਹੀ ਬੁੱਧ ਅਤੇ ਸ਼ੁੱਕਰ ਦੇ ਹੋਣ ਕਾਰਣ ਉਹਨਾਂ ਦੀ ਪਤਨੀ ਡਿੰਪਲ ਕਪਾੜੀਆ ਕਲਾ ਸੰਸਾਰ ਦੀ ਉੱਘੀ ਹਸਤੀ ਹੈ.
ਛੇਵੇਂ ਸਥਾਨ ਵਿਚ ਮੰਗਲ ਬ੍ਰਿਸ਼ਚਕ ਰਾਸ਼ੀ ਦਾ ਹੈ.ਅਜਿਹਾ ਮੰਗਲ ਸਵੈ ਗ੍ਰਹਿ ਕਹਾਉਂਦਾ ਹੈ.ਦੁਸ਼ਮਣ ਭਾਵ ਵਿਚ ਇਸਦੀ ਮੌਜੂਦਗੀ ਸ਼ੁੱਭ ਨਹੀਂ ਹੈ.ਮੰਗਲ ਜਿਸ ਸਥਾਨ ਉੱਪਰ ਹੁੰਦਾ ਹੈ ਉਸ ਤੋਂ ਚੌਥੇ, ਸੱਤਵੇਂ ਅਤੇ ਅੱਠਵੇਂ ਸਥਾਨ ਉੱਪਰ ਦ੍ਰਿਸ਼ਟੀ ਪਾਉਂਦਾ ਹੈ.
ਇਸ ਮੁਤਾਬਕ ਰਾਜੇਸ਼ ਖੰਨਾ ਦੀ ਕੁੰਡਲੀ ਵਿਚ ਮੰਗਲ ਭਾਗ ਸਥਾਨ, ਖਰਚਾ ਸਥਾਨ ਅਤੇ ਕੇਂਦਰ ਉੱਪਰ ਦ੍ਰਿਸ਼ਟੀ ਉੱਪਰ ਪਾ ਰਿਹਾ ਹੈ.ਇਸ ਲਈ ਉਹਨਾਂ ਦੀ ਕੁੰਡਲੀ ਵਿਚ ਉਤਾਰ-ਚੜ੍ਹਾਅ ਵਿਖਾਈ ਦੇ ਰਹੇ ਹਨ.
ਆਗਾਮੀ ਸਮੇਂ ਵਿਚ ਉਹਨਾਂ ਨੂੰ ਮੁੜ ਤੋਂ ਕੋਈ ਸਫਲਤਾ ਮਿਲ ਸਕਦੀ ਹੈ ਪਰ 2009 ਤੱਕ ਉਹਨਾਂ ਨੂੰ ਸਿਹਤ ਦਾ ਖਿਆਲ ਰੱਖਣਾ ਪਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|