|
| ਸ਼੍ਰੇਸ਼ਠ ਅਦਾਕਾਰਾ ਰਾਣੀ ਮੁਖਰਜੀ |
| 21 ਫਰਵਰੀ 2008 ( 15:24 IST ) | |
ਭਾਗ ਸਵਾਮੀ ਅਤੇ ਕਰਮ ਸਵਾਮੀ ਦੁਸ਼ਮਣ ਰਾਸ਼ੀ ਵਿਚ ਹੋ ਕੇ ਚੌਥੇ ਭਾਵ ਵਿਚ ਹੈ.ਉੱਧਰ ਸ਼ਨੀ ਦੀ ਦ੍ਰਿਸ਼ਟੀ ਛੇਵੇਂ ਭਾਵ ਉੱਪਰ ਪੈ ਰਹੀ ਹੈ ਜੋ ਤੁਹਾਡੇ ਮੁਕਾਬਲੇਬਾਜਾਂ ਤੋਂ ਤੁਹਾਨੂੰ ਨੁਕਸਾਨ ਨਹੀਂ ਹੋਣ ਦੇਵੇਗੀ.
ਸ਼ਨੀ ਸੱਤਵੀਂ ਦ੍ਰਿਸ਼ਟੀ ਤੋਂ ਕਰਮ ਭਾਵ ਨੂੰ ਵੀ ਵੇਖ ਰਿਹਾ ਹੈ.ਇਸ ਲਈ ਕਰਮ ਨੂੰ ਵਧਾਵੇਗੀ ਪਰ ਲਗਨ ਉੱਪਰ ਮਿੱਤਰ ਦ੍ਰਿਸ਼ਟੀ ਪੈਣ ਨਾਲ ਸ਼ਨੀ ਲਾਭਕਾਰੀ ਰਹੇਗਾ.
ਰਾਹੂ ਪੰਜਵੇਂ ਭਾਵ ਵਿਚ ਅਚਾਨਕ ਸਿੱਟਾ ਦੇਣ ਵਾਲਾ ਹੁੰਦਾ ਹੈ ਜਿਸ ਕਾਰਣ ਬਲੈਕ ਦੇ ਪ੍ਰਦਰਸ਼ਿਤ ਹੁੰਦੇ ਹੀ ਆਸਕਰ ਅਵਾਰਡ ਮਿਲਣ ਦੀਆਂ ਆਸਾਂ ਚਹੁੰ ਪਾਸਿਉਂ ਕੀਤੀ ਗਈਆਂ.
ਇਹਨਾਂ ਗ੍ਰਹਿਆਂ ਦੇ ਮੇਲ ਕਾਰਣ ਰਾਣੀ ਆਪਣੀ ਯੋਗਤਾ ਨਾਲੋਂ ਵੱਧ ਦਾ ਪ੍ਰਦਰਸ਼ਨ ਕਰਕੇ ਸਾਬਤ ਕਰ ਦਿੱਤਾ ਕਿ ਉਹ ਅਸਲ ਵਿਚ ਹੀ ਫਿਲਮ ਜਗਤ ਦੀ ਦੁਨੀਆ ਦੀ ਸ਼੍ਰੇਸ਼ਠ ਰਾਣੀ ਹੈ.
| | (ਸਰੋਤ - ਵੈਬ ਦੁਨੀਆ) |
|
| |
| | | |
|
|
|
|
|
|
|
|
 | | AP |
| | |
| |
|
|
|
|
|
|
|
|
|
|
|