|
| ਖਿੱਚਵੇਂ ਵਿਅਕਤੀਤੱਵ ਦੀ ਮਾਲਕ ਬਿਪਾਸ਼ਾ |
| 11 ਫਰਵਰੀ 2008 ( 15:09 IST ) | |
ਇੱਕ ਗੱਲ ਹੋਰ ਇਹ ਹੈ ਕਿ ਮੰਗਲ ਨੀਚ ਦੇ ਅੱਠਵੇਂ ਭਾਵ ਵਿਚ ਹੈ ਅਤੇ ਚੰਦਰਮਾ ਵੀ ਨੀਚ ਦੇ ਬਾਰ੍ਹਵੇਂ ਭਾਵ ਵਿਚ ਹੈ.ਇਸ ਲਈ ਤੁਹਾਨੂੰ ਇਸ ਦਾ ਫਲ ਨਹੀਂ ਮਿਲੇਗਾ ਕਿਉਂ ਜੋ ਰਾਸ਼ੀ ਵਿਚ ਬਦਲਾਅ ਹੋ ਰਿਹਾ ਹੈ.
ਗੁਰੂ ਕੇਂਦਰ ਵਿਚ ਹੋਣ ਨਾਲ ਸਾਰੇ ਦੁੱਖਾਂ ਦਾ ਨਾਸ਼ ਵੀ ਹੁੰਦਾ ਹੈ.ਤੁਹਾਡੀ ਕੁੰਡਲੀ ਵਿਚ ਸ਼ਨੀ ਦੀ ਉੱਚ ਦ੍ਰਿਸ਼ਟੀ ਆਮਦਨੀ ਭਾਵ ਉੱਪਰ ਪੈ ਰਹੀ ਹੈ ਜੋ ਧਨ ਸਵਾਮੀ ਵੀ ਹੈ ਜਿਸ ਕਾਰਣ ਤੁਹਾਡੀ ਆਮਦਨੀ ਉੱਤਮ ਹੀ ਹੁੰਦੀ ਰਹੇਗੀ.
ਕੇਤੂ ਜਨਤਾ ਭਾਵ ਚੌਥੇ ਭਾਵ ਵਿਚ ਮਿੱਤਰ ਰਾਸ਼ੀ ਦਾ ਹੋਣ ਨਾਲ ਉੱਚ ਵਾਂਗ ਫਲ ਦੇਵੇਗਾ ਜਿਸ ਕਾਰਣ ਤੁਸੀਂ ਜਨਤਾ ਵਿਚ ਆਪਣਾ ਸਥਾਨ ਬਰਕਰਾਰ ਰੱਖੋਗੇ.ਤੁਹਾਡੇ ਲਈ ਭਾਗ ਨੂੰ ਵਧਾਉਣ ਲਈ ਮਾਣਿਕ ਅੰਗੂਠੇ ਦੇ ਨਾਲ ਵਾਲੀ ਉਂਗਲ ਵਿਚ ਪਾਉਣਾ ਲਾਭਦਾਇਕ ਰਹੇਗਾ.
ਮੇਖ, ਸਿੰਘ, ਮਿਥੁਨ, ਲਗ੍ਨਾ ਅਤੇ ਇਹਨਾਂ ਨਾਮ ਰਾਸ਼ੀਆਂ ਵਾਲਿਆਂ ਨਾਲ ਤੁਹਾਡੀ ਪੱਟੜੀ ਜਮੇਗੀ.ਤੁਹਾਨੂੰ ਪੀਲਾ, ਫਾਲਸਾਈ, ਨਾਰੰਗੀ, ਸੁਨਿਯਰੀ, ਹਲਕਾ ਲਾਲ ਰੰਗ ਜਿਆਦਾ ਲਾਭਕਾਰੀ ਰਹੇਗਾ.ਐਤਵਾਰ, ਵੀਰਵਾਰ ਅਤੇ ਮੰਗਲਵਾਰ ਤੁਹਾਡੇ ਲਈ ਸ਼ੁੱਭ ਵਾਰ ਰਹਿਣਗੇ.
| | (ਸਰੋਤ - ਵੈਬ ਦੁਨੀਆ) |
|
| |
| | | |
|
|
|
|
|
|
|
|
| ਸੰਘਰਸ਼ ਦੀ ਕਹਾਣੀ ਸੁਪਰਸਟਾਰ | | ਬਾਲੀਵੁੱਡ ਦੇ ਪਿਛੋਕੜ ਉੱਪਰ ਬਣੀਆਂ ਫਿਲਮਾਂ 'ਓਮ ਸ਼ਾਂਤੀ ਓਮ, ਖੋਇਆ ਖੋਇਆ ਚਾਂਦ, ਸ਼ੋਬਿਜ਼, ਹੱਲਾ ਬੋਲ ਜਿਹੀਆਂ ਮਗਰੋਂ ਨਵੀਂ ਫਿਲਮ 'ਸੁਪਰ ਸਟਾਰ' |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|