|
| ਪੌਪ ਗਾਇਕਾ ਨੋਰਾ ਜੋਂਸ |
| ਵੀਰਵਾਰ, 7 ਫਰਵਰੀ 2008 ( 10:44 IST ) | |
ਨਵਾਂਸ਼ ਕੁੰਡਲੀ ਵਿਚ ਲਗਨ ਵਿਚ ਨੀਚ ਰਾਸ਼ੀ ਦਾ ਮੰਗਲ ਅਤੇ ਤੁਲਾ ਰਾਸ਼ੀ ਦਾ ਚੰਦਰਮਾ ਹੈ.ਮੰਗਲ ਤੋਂ ਚੰਦਰਮਾ ਦੇ ਦ੍ਰਿਸ਼ਟੀ ਸੰਬਧ ਸਦਕਾ ਨੀਚ ਭੰਗ ਰਾਜਯੋਗ ਦੇ ਨਾਲ-ਨਾਲ ਧਨ ਅਤੇ ਖੁਸ਼ਹਾਲੀ ਦਾ ਯੋਗ ਬਣਦਾ ਹੈ.
ਜਨਮ ਕੁੰਡਲੀ ਵਿਚ ਸ਼ੁੱਕਰ-ਕੇਤੂ ਦਾ ਬ੍ਰਹਿਸਪਤੀ ਤੋਂ ਅਤੇ ਸ਼ਨੀ-ਰਾਹੂ ਦਾ ਰਵੀ-ਬੁੱਧ-ਮੰਗਲ ਨਾਲ ਸ਼ਡਾਸ਼ਟਾਕ ਯੋਗ ਵੀ ਬਣਦਾ ਹੈ.ਇਹ ਯੋਗ ਪਰਿਵਾਰ ਦੀ ਅੰਦਰੂਨੀ ਸਮਰੂਪਤਾ ਅਤੇ ਮਾਪਿਆਂ ਦੇ ਸੰਬੰਧਾਂ ਦੀ ਦ੍ਰਿਸ਼ਟੀ ਤੋਂ ਉਚਿਤ ਅਤੇ ਸਕਾਰਾਤਮਕ ਸਿੱਟੇ ਦੇਣ ਵਾਲਾ ਨਹੀਂ ਹੈ.
ਜੋਤਿਸ਼ ਸਿੱਟੇ ਵੀ ਸਾਹਮਣੇ ਹਨ.ਨੋਰਾ ਅਕਤੂਬਰ 2002 ਵਿਚ ਮੰਗਲ ਦੀ ਸਰਬੋਤਮ ਮਹਾਂਦਸ਼ਾ ਦੇ ਪ੍ਰਭਾਵ ਵਿਚ ਹੈ ਜੋ 2009 ਤੱਕ ਚੱਲੇਗੀ.ਮੰਗਲ ਦੀ ਮਹਾਂਦਸ਼ਾ ਦੌਰਾਨ ਨੋਰਾ ਅਨੇਕਾਂ ਪ੍ਰਾਪਤੀਆਂ ਹੋਰ ਹਾਸਲ ਕਰੇਗੀ.
| | (ਸਰੋਤ - ਵੈਬ ਦੁਨੀਆ) |
|
| |
| | | |
|
|
|
|
|
|
|
|
| ਸੰਘਰਸ਼ ਦੀ ਕਹਾਣੀ ਸੁਪਰਸਟਾਰ | | ਬਾਲੀਵੁੱਡ ਦੇ ਪਿਛੋਕੜ ਉੱਪਰ ਬਣੀਆਂ ਫਿਲਮਾਂ 'ਓਮ ਸ਼ਾਂਤੀ ਓਮ, ਖੋਇਆ ਖੋਇਆ ਚਾਂਦ, ਸ਼ੋਬਿਜ਼, ਹੱਲਾ ਬੋਲ ਜਿਹੀਆਂ ਮਗਰੋਂ ਨਵੀਂ ਫਿਲਮ 'ਸੁਪਰ ਸਟਾਰ' |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|