ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਮੰਗਲ-ਸ਼ਨੀ ਦੀ ਦ੍ਰਿਸ਼ਟੀ ਬਣਾਵੇਗੀ ਸਾਨੀਆ ਨੂੰ ਪ੍ਰਸਿੱਧ
- ਪੰ. ਅਸ਼ੋਕ ਪੰਵਾਰ 'ਮਯੰਕ'
ਭਾਰਤ ਦੀ ਸੱਭ ਤੋਂ ਘੱਟ ਉਮਰ ਦੀ ਟੈਨਿਸ ਖਿਡਾਰਨ ਸਾਨੀਆ ਮਿਰਜਾ ਦਾ ਜਨਮ 15 ਨਵੰਬਰ 1986 ਨੂੰ ਧਨੂੰ ਲਗਨ ਸਿੰਘ ਨਵਾਂਸ਼ ਅਤੇ ਮੇਖ ਰਾਸ਼ੀ ਵਿਚ ਹੋਇਆ.

ਧਨੂੰ ਲਗਨ ਅਤੇ ਮੇਖ ਰਾਸ਼ੀ ਵਿਚ ਜਨਮ ਹੋਣ ਕਾਰਣ ਤੁਹਾਡੀ ਲੰਬਾਈ 5 ਫੁੱਟ 1 ਇੰਚ ਦੇ ਦੁਆਲੇ ਹੈ ਅਤੇ ਤੁਹਾਡਾ ਚਿਹਰਾ ਗੋਲ ਹੈ ਅਤੇ ਇਸ ਦੇ ਨਾਲ ਹੀ ਤੁਹਾਡਾ ਵਿਅਕਤੀਤੱਵ ਵੀ ਸ਼ਾਨਦਾਰ ਹੈ.

ਕਿਸੇ ਵੀ ਖਿਡਾਰੀ ਨੂੰ ਉੱਤਮ ਸਫਲਤਾ ਪ੍ਰਾਪਤ ਕਰਨ ਲਈ ਮੰਗਲ ਦਾ ਸੱਭ ਤੋਂ ਵੱਧ ਮਹਤੱਵ ਹੈ.ਲਗਨ ਸਵਾਮੀ ਖੁਦ ਦੀ ਪ੍ਰਤੀਨਿੱਧਤਾ ਕਰਦਾ ਹੈ.ਉੱਥੇ ਚੌਥੇ ਭਾਵ ਵਿਚ ਜਨਤਾ, ਜਮੀਨ-ਇਮਾਰਤ ਭਾਵ ਦਾ ਸਵਾਮੀ ਗੁਰੂ ਤੁਹਾਡੀ ਕੁੰਡਲੀ ਵਿਚ ਤੀਜੇ ਭਾਵ ਵਿਚ ਹੋ ਕੇ ਸੂਰਜ ਦੀ ਰਾਸ਼ੀ ਸਿੰਘ ਉੱਪਰ ਸੱਤਵੀਂ ਦ੍ਰਿਸ਼ਟੀ ਮਿੱਤਰ ਪੈਣ ਨਾਲ ਸੂਰਜ ਉੱਪਰ ਨੌਵੀਂ ਦ੍ਰਿਸ਼ਟੀ ਪੈਣ ਨਾਲ ਭਾਗ ਦੂਹਰੀ ਗਤੀ ਨਾਲ ਬਲਵਾਨ ਹੋਇਆ ਹੈ.

ਜਿਸ ਜਾਤਕ ਦੇ ਹੌਂਸਲੇ ਵਾਲੇ ਭਾਵ ਵਿਚ ਗੁਰੂ ਬੈਠ ਜਾਵੇ ਤਾਂ ਉਹ ਉਸ ਜਾਤਕ ਦੇ ਬਲ ਵਿਚ ਵਾਧਾ ਕਰਦਾ ਹੈ.ਤੁਹਾਡੀ ਕੁੰਡਲੀ ਵਿਚ ਸੱਭ ਤੋਂ ਵੱਧ ਵਿਸ਼ੇਸ਼ਤਾ ਪੰਜਵੇਂ ਵਿੱਦਿਆ ਭਾਵ, ਬੁੱਧੀ, ਮਨੋਰਜਨ ਭਾਵ ਅਤੇ ਬਾਰ੍ਹਵੇਂ ਵਿਦੇਸ਼ ਭਾਵ ਦਾ ਸਵਾਮੀ ਮੰਗਲ ਉੱਚ ਦਾ ਹੋ ਕੇ ਧਨ, ਪਰਿਵਾਰ ਅਤੇ ਬੋਲੀ ਭਾਵ ਵਿਚ ਹੋ ਕੇ ਪੰਜਵੇਂ ਭਾਵ ਉੱਪਰ ਚੌਥੀ ਦ੍ਰਿਸ਼ਟੀ ਪੈਣ ਨਾਲ ਤੁਸੀਂ ਟੈਨਿਸ ਨੂੰ ਕੈਰੀਅਰ ਵਜੋਂ ਚੁਣਿਆ.

ਮੰਗਲ ਚੰਦਰਮਾ ਨੂੰ ਵੇਖ ਰਿਹਾ ਹੈ ਜਿਸ ਕਾਰਣ ਤੁਹਾਡਾ ਮਨ ਹਮਲਾਵਰ ਹੋ ਕੇ ਤੁਸੀਂ ਤੇਜ਼ੀ ਨਾਲ ਖੇਡਣ ਵਾਲੀ ਖਿਡਾਰਨ ਹੋ.ਉੱਧਰ ਸ਼ਨੀ ਦੀ ਤੀਜੀ ਦ੍ਰਿਸ਼ਟੀ ਮੰਗਲ ਉੱਪਰ ਪੈ ਰਹੀ ਹੈ ਜੋ ਇੱਥੇ ਵਿਸਫੋਟਕ ਯੋਗ ਬਣਾ ਰਿਹਾ ਹੈ.

ਮੰਗਲ ਖੇਡ ਜਗਤ ਦਾ ਕਾਰਕ ਅਤੇ ਜਮੀਨ-ਇਮਾਰਤ ਦਾ ਕਾਰਕ ਵੀ ਹੁੰਦਾ ਹੈ ਜਿਸ ਕਾਰਣ ਸਾਨੀਆ ਜਿਆਦਾ ਤੇਜ਼ ਅਤੇ ਹਮਲਾਵਰ ਸ਼ੈਲੀ ਵਾਲੀ ਖਿਡਾਰਨ ਬਣੀ.ਸ਼ਨੀ ਦੀ ਅੱਠਵੇਂ ਭਾਵ ਉੱਪਰ ਮਿੱਤਰ ਦ੍ਰਿਸ਼ਟੀ ਦੁਸ਼ਮਣ ਪੱਖ ਤੋਂ ਵੀ ਤੁਹਾਨੂੰ ਲਾਭ ਦੁਆਉਂਦੀ ਹੈ.

ਇੱਧਰ ਭਾਗ ਦਾ ਸਵਾਮੀ ਨੀਚ ਦਾ ਹੋ ਕੇ ਗਿਆਰਵੇਂ ਭਾਵ ਵਿਚ ਬੈਠਾ ਹੈ ਅਤੇ ਉਸ ਦੀ ਉੱਚ ਦ੍ਰਿਸ਼ਟੀ ਪੰਜਵੇਂ ਭਾਵ ਉੱਪਰ ਪੈ ਰਹੀ ਹੈ ਜਿਸ ਕਾਰਣ ਤੁਸੀਂ ਮਨੋਰੰਜਨ ਅਤੇ ਖੇਡ ਖੇਤਰ ਚੁਣ ਕੇ ਵਿਸ਼ਵ ਪ੍ਰਸਿੱਧ ਹੋਏ.ਇਹੋ ਗ੍ਰਹਿ ਦ੍ਰਿਸ਼ਟੀ ਹੀ ਤੁਹਾਨੂੰ ਅੱਗੇ ਵੀ ਪ੍ਰਸਿੱਧ ਬਣਾਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗ੍ਰਹਿਆਂ ਕਾਰਣ ਨੀਰਜ ਨੂੰ ਰਾਜਯੋਗ
ਐਸ਼-ਅਭੀ ਦਾ ਦੰਪਤੀ ਜੀਵਨ
ਸੋਨੀਆ ਲਈ ਲਾਹੇਵੰਦ ਗੁਰੂ ਦੀ ਚਾਲ
ਪ੍ਰਭੂ ਈਸਾ ਮਸੀਹ
ਕਾਲਸਰਪ ਯੋਗ ਕਾਰਣ ਹੋਏ ਸਚਿਨ ਸਨਮਾਨਤ
ਸੰਜੂ ਦੇ ਸਿਤਾਰੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮੰਨੇ-ਪ੍ਰਮੰਨੇ ਗੀਤਕਾਰ ਗੋਪਾਲਦਾਸ ਨੀਰਜ ਆਪਣੀਆਂ ਕਵਿਤਾਵਾਂ ਅਤੇ ਗੀਤਾਂ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਫਨੀ 'ਸੰਡੇ'
ਵਿਜੈ ਆਨੰਦ ਦੀ 'ਤੀਸਰੀ ਮੰਜ਼ਿਲ' ਅਤੇ 'ਜਵੈਲ ਥੀਫ' ਕਈ ਫਿਲਮਕਾਰਾਂ..
'ਬੰਬੇ ਟੂ ਬੈਂਕਾਕ' ਦੀ ਬੁਰੀ ਯਾਤਰਾ
ਅੱਤਿਆਚਾਰ ਵਿਰੁੱਧ 'ਹੱਲਾ ਬੋਲ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace