|
| ਪ੍ਰਭੂ ਈਸਾ ਮਸੀਹ | |
ਗੁਰੂ ਲਗਨ ਵਿਚ ਹੋਣ ਕਾਰਣ ਇਹ ਧਾਰਮਿਕ ਉਪਦੇਸ਼ਕ, ਸੱਚਾਈ ਦੇ ਉਪਾਸਕ ਬਣੇ ਅਤੇ ਇਸਦੇ ਨਾਲ ਹੀ ਇਹਨਾਂ ਨੂੰ ਦੁੱਖ ਸਹਿਣ ਦੀ ਅਥਾਹ ਸ਼ਕਤੀ ਵੀ ਮਿਲੀ.ਮਜ਼ਬੂਤ ਇੱਛਾ ਨੇ ਵੀ ਗੁਰੂ ਨੂੰ ਬਲ ਦਿੱਤਾ.ਰਾਜ ਭਾਵ ਦਾ ਸਵਾਮੀ ਉੱਚ ਦਾ ਹੋ ਕੇ ਅੱਠਵੇਂ ਭਾਵ ਵਿਚ ਬੈਠਾ ਹੈ.ਇਸ ਲਈ ਰਾਜ ਪੱਖ ਤੋਂ ਸਦਾ ਹੀ ਇਹਨਾਂ ਨੂੰ ਬੇਇਜ਼ੱਤੀ ਸਹਿਣੀ ਪਈ.
ਲਗਨ ਸਵਾਮੀ ਸੁੱਖ ਭਾਵ ਵਿਚ ਆਪਣੀ ਮਿੱਤਰ ਰਾਸ਼ੀ ਦਾ ਹੋ ਕੇ ਚੌਥੇ ਭਾਵ ਵਿਚ ਜੋ ਸੁੱਖ ਅਤੇ ਜਨਤਾ ਦਾ ਭਾਵ ਹੈ, ਉਸ ਵਿਚ ਬੈਠਾ ਹੈ.ਇਸ ਲਈ ਇਹਨਾਂ ਦੀ ਪ੍ਰਸਿੱਧੀ ਆਮ ਜਨਤਾ ਵਿਚ ਜਿਆਦਾ ਹੋਣ ਕਾਰਣ ਪ੍ਰਸਿੱਧ ਵੀ ਹੋਏ ਅਤੇ ਸ਼ਨੀ ਦੇ ਨੌਂਵੇਂ ਭਾਵ ਵਿਚ ਹੋਣ ਨਾਲ ਇਹ ਮਹਾਨ ਤਿਆਗੀ ਵੀ ਬਣੇ.
ਨੌਂਵੇਂ ਭਾਵ ਦੀ ਮਿੱਤਰ ਰਾਸ਼ੀ ਦਾ ਸ਼ਨੀ ਜਾਤਕ ਨੂੰ ਸੰਨਿਆਸੀ ਬਿਰਤੀ ਦਾ ਬਣਾ ਦਿੰਦਾ ਹੈ ਅਤੇ ਗੁਰੂ ਦੀ ਨੌਂਵੀਂ ਦ੍ਰਿਸ਼ਟੀ ਭਾਗ ਭਾਵ ਵਿਚ ਪੈ ਰਹੀ ਹੈ ਜੋ ਸ਼ਨੀ ਨੂੰ ਵੇਖ ਰਹੀ ਹੈ.ਗੁਰੂ ਜਿਸ ਗ੍ਰਹਿ ਉੱਪਰ ਦ੍ਰਿਸ਼ਟੀ ਪਾਉਂਦਾ ਹੈ ਉਸ ਨੂੰ ਆਪਣਾ ਗੁਰੂਤੱਵ ਪ੍ਰਭਾਵ ਜਰੂਰ ਦਿੰਦਾ ਹੈ.ਇੱਥੇ ਰਾਹੂ ਦੀ ਦੀ ਸਥਿੱਤੀ ਨੀਂਵੀਂ ਹੈ ਪਰ ਗੁਰੂ ਦੇ ਕੇਂਦਰ ਵਿਚ ਹੋਣ ਨਾਲ ਨੀਚ ਭੰਗ ਵੀ ਹੋਇਆ.
ਹਾਲਾਂਕਿ ਭਾਗ ਭਾਵ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਗੁਰੂ ਨੇ ਨੀਂਵਾਂ ਪ੍ਰਭਾਵ ਵੀ ਪ੍ਰਾਪਤ ਕੀਤਾ ਹੈ ਜੋ ਦੁਸ਼ਮਣ ਭਾਵ ਦਾ ਹੈ ਇਸ ਲਈ ਜਾਤਕ ਭਾਂਵੇਂ ਕਿੰਨ੍ਹਾ ਵੀ ਪਰ ਉਪਕਾਰੀ ਕਿਉਂ ਨਾ ਹੋਵੇ ਦੁਸ਼ਮਨਾਂ ਤੋਂ ਹਮੇਸ਼ਾ ਹੀ ਪੀੜ੍ਹਤ ਰਹਿੰਦਾ ਹੈ ਜੋ ਪ੍ਰਭੂ ਈਸਾ ਮਸੀਹ ਦੇ ਵਿਅਕਤੀਤੱਵ ਵਿਚ ਵੇਖਣ ਨੂੰ ਮਿਲਦਾ ਹੈ.
ਇਹਨਾਂ ਨੂੰ ਯਹੂਦੀਆਂ ਨੇ ਸੂਲੀ ਉੱਪਰ ਲੋਹੇ ਦੀਆਂ ਮੇਖਾਂ ਨਾਲ ਠੋਕ ਦਿੱਤਾ.ਫਿਰ ਵੀ ਅਜਿਹੇ ਮਹਾਨ ਤਪੱਸਵੀ ਨੇ ਇਹੋ ਕਿਹਾ ਕਿ 'ਹੇ ਪ੍ਰਭੂ, ਇਹਨਾਂ ਨੂੰ ਮੁਆਫ ਕਰ ਦੇਣਾ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ.
| | (ਸਰੋਤ - ਵੈਬ ਦੁਨੀਆ) |
|
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ... |
| |
|
|
|
|
| ਹੱਲਾ ਬੋਲ | | ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ.... |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|