ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਪ੍ਰਭੂ ਈਸਾ ਮਸੀਹ
- ਪੰ. ਅਸ਼ੋਕ ਪੰਵਾਰ 'ਮਯੰਕ'
ਪ੍ਰਭੂ ਈਸਾ ਮਸੀਹ ਦਾ ਜਨਮ 25 ਦਸੰਬਰ ਨੂੰ ਸੰਵਤ 45 ਜੂਲੀਅਨ ਸ਼ੁੱਕਰਵਾਰ ਨੂੰ ਕ੍ਰਿਤਿਕਾ ਨਖੱਤਰ ਵਿਚ ਰਾਤ ਬਾਰ੍ਹਾਂ ਵਜੇ ਹੋਇਆ.ਜਿੰਨ੍ਹੇ ਵੀ ਮਹਾਨ ਪੁਰਸ਼ ਹੋਏ ਲਗਭਗ ਉਹਨਾਂ ਦਾ ਜਨਮ ਰਾਤ ਵੇਲ੍ਹੇ ਜਾਂ ਬਾਰ੍ਹਾਂ ਵਜੇ ਦੇ ਆਲੇ-ਦੁਆਲੇ ਜਰੂਰ ਰਿਹਾ.

ਇਹਨਾਂ ਦਾ ਜਨਮ ਤੁਲਾ ਲਗਨ ਵਿਚ ਹੋਇਆ.ਉਸ ਵੇਲ੍ਹੇ ਦੀ ਗ੍ਰਹਿ ਸਾਥਿੱਤੀ ਇੰਝ ਸੀ.ਗੁਰੂ ਲਗਨ ਵਿਚ, ਸੂਰਜ ਰਾਹੂ ਵਿਚ, ਬੁੱਧ ਪਰਾਕ੍ਰਮ ਵਿਚ, ਸ਼ੁੱਕਰ ਚੌਥੇ ਭਾਵ ਵਿਚ, ਮੰਗਲ ਛੇਵੇਂ ਭਾਵ ਵਿਚ, ਚੰਦਰਮਾ ਅੱਠਵੇਂ ਭਾਵ ਵਿਚ, ਉੱਚ ਦਾ ਸ਼ਨੀ ਅਤੇ ਕੇਤੂ 9ਵੇਂ ਭਾਵ ਵਿਚ ਸਨ.

ਨੌਂਵੇਂ ਭਾਵ ਦੇ ਸ਼ਨੀ ਨੇ ਬਣਾਇਆ ਈਸਾ ਨੂੰ ਤਿਆਗੀ

ਉਹਨਾਂ ਨੂੰ ਗੁਰੂ, ਸ਼ੁੱਕਰ, ਮੰਗਲ, ਸ਼ਨੀ ਨੇ ਮਹਾਨ ਤੇਜੱਸਵੀ ਬਣਾਇਆ.ਸ਼ਨੀ ਨੌਂਵੇਂ ਭਾਵ ਵਿਚ ਬੈਠਕੇ ਜਾਤਕ ਨੂੰ ਧਾਰਮਿਕ ਬਨਾਉਂਦਾ ਹੈ, ਉੱਥੇ ਭਾਗ ਸਵਾਮੀ ਅਤੇ ਬਾਰ੍ਹਵੇਂ ਸਵਾਮੀ ਬੁੱਧ ਪਰਾਕ੍ਰਮ ਭਾਵ ਵਿਚ ਦੁਸ਼ਮਨ ਰਾਸ਼ੀ ਧਨੂੰ ਉੱਪਰ ਬੈਠੇ ਹੈ.

ਉਹਨਾਂ ਦੀ ਸੱਤਵੀਂ ਦ੍ਰਿਸ਼ਟੀ ਭਾਗ ਭਾਵ ਉੱਪਰ ਪੈ ਰਹੀ ਹੈ.ਇਸਲਈ ਭਾਗ ਨੇ ਸਦਾ ਹੀ ਉਹਨਾਂ ਦਾ ਸਾਥ ਦਿੱਤਾ ਜਦੋਂ ਕਿ ਗੁਰੂ ਛੇਵੇਂ ਭਾਵ ਅਤੇ ਪਰਾਕ੍ਰਮ ਸਵਾਮੀ ਦੁਸ਼ਮਨ ਰਾਸ਼ੀ ਤੁਲਾ ਵਿਚ ਬੈਠਾ ਹੈ ਜਿਸ ਕਾਰਣ ਧਾਰਮਿਕ ਮਾਮਲਿਆਂ ਵਿਚ ਇਹ ਸਦਾ ਹੀ ਦੁਸ਼ਮਨਾਂ ਕਾਰਣ ਤਕਲੀਫ ਵਿਚ ਰਹੇ.
(ਸਰੋਤ - ਵੈਬ ਦੁਨੀਆ)
1| 2
 
ਹੋਰ ਵੀ...
ਸੋਨੀਆ ਲਈ ਲਾਹੇਵੰਦ ਗੁਰੂ ਦੀ ਚਾਲ
ਕਾਲਸਰਪ ਯੋਗ ਕਾਰਣ ਹੋਏ ਸਚਿਨ ਸਨਮਾਨਤ
ਸੰਜੂ ਦੇ ਸਿਤਾਰੇ
ਮੰਗਲ,ਸ਼ਨੀ ਜੀਆ ਦੀ ਸਫਲਤਾ 'ਚ ਰੁਕਾਵਟ
ਸ਼ਨੀ-ਸ਼ੁੱਕਰ ਕਾਰਣ ਗੇਟਸ ਬਣੇ ਦੁਨੀਆਂ 'ਚ ਅਮੀਰ
ਰਾਜਕੇਸਰੀ ਯੋਗ ਕਾਰਣ ਭਾਗਾਂ ਵਾਲੇ ਹਨ ਸੱਲੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਹੱਲਾ ਬੋਲ
ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ....
ਮਿ.ਵ੍ਹਾਈਟ ਮਿ.ਬਲੈਕ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace