|
| ਸੋਨਮ ਦੇ ਲਈ ਲਾਭਦਾਇਕ ਸ਼ਨੀ | | - ਪੰ. ਅਸ਼ੋਕ ਪਵਾਰ 'ਮਯੰਕ' |
| ਮੰਗਲਵਾਰ, 13 ਨਵੰਬਰ 2007 ( 16:55 IST ) |
|
ਬਾਲੀਵੁੱਡ ਦੇ ਸਥਾਪਤ ਅਭਿਨੇਤਾ ਅਨਿਲ ਕਪੂਰ ਦੀ ਪੁੱਤਰੀ ਸੋਨਮ ਕਪੂਰ ਦਾ ਜਨਮ 9 ਜੂਨ 1985 ਨੂੰ ਮੁੰਬਈ ਵਿਖੇ ਕੁੰਭ ਚੰਦਰ ਲਗਨ ਵਿੱਚ ਹੋਇਆ. ਜਿਸਦੇ ਚੱਲਦੇ ਤੁਹਾਡੀ ਕੁੰਭ ਰਾਸ਼ੀ ਹੈ. ਇਸ ਰਾਸ਼ੀ ਦੀ ਕੰਨਿਆ ਸੁੰਦਰ, ਇਕਹਰੇ ਸਰੀਰ ਵਾਲੀ, ਦਿਲਖਿੱਚਵੇਂ ਵਿਅਕਤੀਤਵ ਦੀ ਧਨੀ ਹੁੰਦੀ ਹੈ. ਇਹ ਸਥਿਰ ਰਾਸ਼ੀ ਹੈ.
ਚੰਦਰ ਰਾਸ਼ੀ ਅਤੇ ਉਸਦਾ ਸੁਆਮੀ ਜੇਕਰ ਸ਼ੁਭ ਹੋਵੇ ਤਾਂ ਉਸਨੂੰ ਸਥਿਰਤਾ ਮਿਲਦੀ ਹੈ. ਤੁਹਾਡੀ ਰਾਸ਼ੀ ਦਾ ਸੁਆਮੀ ਸ਼ਨੀ ਉੱਚ ਤੁਲਾ ਰਾਸ਼ੀ ਵਿੱਚ ਹੈ. ਅਨੇਕ ਫਿਲਮੀ ਅਭਿਨੇਤਾਵਾਂ ਦੀਆਂ ਪੁੱਤਰੀਆਂ ਫਿਲਮਾਂ ਵਿੱਚ ਆਈ ਪਰੰਤੂ ਇਹ ਜ਼ਰੂਰੀ ਨਹੀਂ ਕਿ ਉਹ ਜਿਤਨੇ ਸਫ਼ਲ ਕਲਾਕਾਰ ਸਨ,
ਉਹਨਾਂ ਦੀ ਸੰਤਾਨ ਵੀ ਉਤਨੀ ਹੀ ਸਫ਼ਲ ਹੋਵੇ ਪਰੰਤੂ ਇੱਥੇ ਅਨਿਲ ਕਪੂਰ ਜਿੰਨੇ ਸਫ਼ਲ ਕਲਾਕਾਰ ਹਨ, ਉਹਨਾਂ ਦੀ ਪੁੱਤਰੀ ਵੀ ਉਤਨੀ ਸਫ਼ਲ ਹੋਵੇਗੀ.ਕਿਉਂਕਿ ਤੁਹਾਡੀ ਰਾਸ਼ੀ ਵਿੱਚ ਸੁਆਮੀ ਸ਼ਨੀ ਉੱਚ ਦਾ ਹੈ. ਸੋਨਮ ਦੀ ਪਹਿਲੀ ਫਿਲਮ ਸਾਂਵਰੀਆ ਹੈ, ਜਿਸਦੇ ਨਿਰਮਾਤਾ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਹਨ.
ਇੱਥੇ ਦਿਲਚਸਪ ਗੱਲ ਇਹ ਹੈ ਕਿ ਤਿੰਨੇਂ ਕੁੰਭ ਰਾਸ਼ੀ ਤੋਂ ਹੋਕੇ ਇੱਕ ਹੀ ਸੁਆਮੀ ਸ਼ਨੀ ਦੇ ਪ੍ਰਭਾਵ ਵਿੱਚ ਹਨ. ਸੰਜੇ ਲੀਲਾ ਭੰਸਾਲੀ ਇੱਕ ਅਜਿਹੇ ਨਿਰਦੇਸ਼ਕ ਹਨ, ਜਿਨ੍ਹਾਂ ਨੇ ਅਨੇਕ ਅਭਿਨੇਤਾ ਅਭਿਨੇਤਰੀਆਂ ਨੂੰ ਟਾਪ ਉੱਤੇ ਲਿਆ ਖੜ੍ਹਾ ਕਰ ਦਿੱਤਾ.
ਤੁਹਾਡੇ ਅਜਿਹੇ ਨਿਰਮਾਤਾ ਨਿਰਦੇਸ਼ਕ ਹਨ ਜੋ ਫਿਲਮਾਂ ਵਿੱਚ ਸੰਜੀਦਗੀ ਪ੍ਰਦਾਨ ਕਰਦੇ ਹਨ. ਭੰਸਾਲੀ ਨੇ 'ਹਮ ਦਿਲ ਦੇ ਚੁੱਕੇ ਸਨਮ' 'ਦੇਵਦਾਸ' ਵਰਗੀਆਂ ਕਈ ਪ੍ਰਸਿੱਧ ਫਿਲਮਾਂ ਦਾ ਨਿਰਮਾਣ ਕੀਤਾ ਅਤੇ ਕਈ ਐਵਾਰਡ ਵੀ ਪ੍ਰਾਪਤ ਕੀਤੇ.
ਅਨਿਲ ਕਪੂਰ ਜਿਤਨੇ ਸਫ਼ਲ ਕਲਾਕਾਰ ਹਨ, ਉਹਨਾਂ ਦੀ ਪੁੱਤਰੀ ਵੀ ਉਤਨੀ ਹੀ ਸਫ਼ਲ ਹੋਵੇਗੀ ਕਿਉਂਕਿ ਤੁਹਾਡੀ ਰਾਸ਼ੀ ਵਿੱਚ ਸੁਆਮੀ ਸ਼ਨੀ ਉੱਚ ਦਾ ਹੈ. ਸੋਨਮ ਦੀ ਪਹਿਲੀ ਫਿਲਮ 'ਸਾਂਵਰੀਆ' ਹੈ, ਜਿਸਦੇ ਨਿਰਮਾਤਾ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਹਨ.
ਆਓ ਜਾਣੀਏ ਸੋਨਮ ਦੇ ਗ੍ਰਹਿ ਕੀ ਕਹਿੰਦੇ ਹਨ. ਤੁਹਾਡੀ ਰਾਸ਼ੀ ਕੁੰਭ ਦਾ ਸੁਆਮੀ ਉੱਚ ਦਾ ਹੋਕੇ ਕੇਤੂ ਦੇ ਨਾਲ ਹੈ ਜੋ ਤੁਹਾਨੂੰ ਉਚਾਈਆਂ ਪ੍ਰਦਾਨ ਕਰਨ ਵਿੱਚ ਸਮਰੱਥ ਹੈ. ਕਲਾ ਜਗਤ ਦੇ ਲਈ ਸ਼ੁਕਰ ਦਾ ਵੱਡਾ ਮਹੱਤਵ ਹੈ.
ਸ਼ੁਕਰ ਦਾ ਰਾਸ਼ੀ ਵਿੱਚ ਹੋਣ ਦੇ ਨਾਲ ਤੁਹਾਨੂੰ ਫਾਇਦਾ ਜ਼ਰੂਰ ਮਿਲੇਗਾ. ਉਵੇਂ ਹੀ ਮਨ ਦਾ ਕਾਰਕ ਚੰਦਰਮਾ ਰਾਹੂ ਸ਼ੁਕਰ ਦੇ ਪ੍ਰਭਾਵ ਨਾਲ ਯੁਕਤ ਹੈ. ਤੁਹਾਨੂੰ ਚੰਗੀ ਸਫ਼ਲਤਾ ਦੇ ਲਈ ਨੀਲਮ ਅਤੇ ਹੀਰਾ ਪਹਿਨਣਾ ਸ਼੍ਰੇਸਠ ਰਹੇਗਾ.
ਤੁਹਾਡੇ ਲਈ ਨੀਲਾ ਰੰਗ, ਚਮਕੀਲੇ ਕੱਪੜੇ ਵਧੇਰੇ ਸ਼ੁਭ ਰਹਿਣਗੇ. ਪਹਿਲੀ ਫਿਲਮ ਨਾਲ ਤੁਹਾਡੀ ਪਹਿਚਾਣ ਚੰਗੇ ਕਲਾਕਾਰਾਂ ਵਿੱਚ ਹੋਵੇਗੀ. ਤੁਹਾਡੀ ਪੱਤ੍ਰਿਕਾ ਵਿੱਚ ਗੁਰੂ ਨੀਚ ਦਾ ਹੈ ਜੋ ਵਿਵੇਕ ਅਤੇ ਸਮਝਦਾਰੀ ਦੇ ਨਾਲ ਸੰਯਮ ਦੀ ਸਮਰੱਥਤਾ ਵੀ ਦਿੰਦਾ ਹੈ.ਪਰੰਤੂ ਤੁਹਾਨੂੰ ਹੰਕਾਰ ਤੋਂ ਦੂਰ ਰਹਿਣਾ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
 | | AP |
| | |
| |
|
|
|
|
|
|
|
|
|
|
|