|
| ਕਰਕ ਲਗਨ ਸਦਕਾ ਮਿਲੀ ਆਮਿਰ ਨੂੰ ਪ੍ਰਸਿੱਧੀ | |
ਫਿਲਮੀ ਮਾਹੌਲ ਵਿਚ ਜਨਮੇ ਅਤੇ ਵੱਡੇ ਹੋਏ ਆਮਿਰ ਖਾਨ ਨੇ ਫਿਲਮ 'ਕਯਾਮਤ ਸੇ ਕਯਾਮਤ ਤੱਕ' ਨਾਲ ਫਿਲਮ ਇੰਡਸਟਰੀ ਵਿਚ ਕਦਮ ਰੱਖਿਆ.
ਆਪਣੇ ਸਮੇਂ ਸੁਪਰਹਿੱਟ ਰਹੀ ਇਸ ਫਿਲਮ ਨੇ ਮਾਰ-ਕੁਟਾਈ ਵਾਲੀਆਂ ਫਿਲਮਾਂ ਦਾ ਚਲਨ ਹੀ ਬਦਲ ਦਿੱਤਾ ਅਤੇ ਇੱਕ ਵਾਰ ਮੁੜ ਤੋਂ ਰੁਮਾਂਟਿਕ ਫਿਲਮਾਂ ਦਾ ਦੌਰ ਸ਼ੁਰੂ ਹੋ ਗਿਆ.
ਦੇਵਾਨੰਦ ਅਤੇ ਰਿਸ਼ੀ ਕਪੂਰ ਮਗਰੋਂ ਆਮਿਰ ਖਾਨ ਵੀ ਚੌਕਲੇਟੀ ਹੀਰੋ ਦੀ ਲੜ੍ਹੀ ਵਿਚ ਆ ਗਏ.ਆਪਣੇ ਫਿਲਮੀ ਕੈਰੀਅਰ ਵਿਚ ਚੁਨਿੰਦਾ ਫਿਲਮਾਂ ਕਰਨ ਵਾਲੇ ਆਮਿਰ ਨੇ ਕਈ ਸਫਲ ਫਿਲਮਾਂ ਦੇ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ.
ਆਮਿਰ ਖਾਨ ਦਾ ਜਨਮ 14 ਮਾਰਚ 1967 ਨੂੰ ਮੁੰਬਈ ਵਿਚ ਕਰਕ ਲਗਨ ਵਿਚ ਹੋਇਆ.ਲਗਨ ਵਿਚ ਉੱਚ ਰਾਸ਼ੀ ਦਾ ਗੁਰੂ ਪੰਚ ਮਹਾਂ ਪੁਰਖ ਯੋਗਾਂ ਵਿਚੋਂ ਇੱਕ 'ਹੰਸ ਯੋਗ'ਬਣਾ ਰਿਹਾ ਹੈ.ਗੁਰੂ ਇਸ ਕੁੰਡਲੀ ਵਿਚ ਭਾਗ ਸਵਾਮੀ ਹੋ ਕੇ ਉੱਚ ਦਾ ਹੈ ਅਤੇ ਇਸ ਭਾਵ ਉੱਪਰ ਇਸ ਦੀ ਪੂਰਨ ਦ੍ਰਿਸ਼ਟੀ ਹੈ.
ਕੁੰਡਲੀ ਵਿਚ ਚੌਥੇ ਸਵਾਮੀ ਅਤੇ ਦਸਵੇਂ ਸਵਾਮੀ ਵਿਚ ਰਾਸ਼ੀ ਬਦਲਾਅ ਯੋਗ ਹੋ ਰਿਹਾ ਹੈ.ਇਹ ਯੋਗ ਇਹਨਾਂ ਨੂੰ ਜਨਤਾ ਵਿਚ ਪ੍ਰਸਿੱਧ ਅਤੇ ਆਪਣੇ ਕਾਰਜ ਖੇਤਰ ਵਿਚ ਸਫਲ ਬਣਾਉਂਦਾ ਹੈ.ਗੁਰੂ ਇਸ ਕੁੰਡਲੀ ਵਿਚ ਭਾਗਸਵਾਮੀ ਹੋ ਕੇ ਉੱਚ ਦਾ ਹੈ ਅਤੇ ਇਸ ਭਾਵ ਉੱਪਰ ਇਸ ਦੀ ਪੂਰਨ ਦ੍ਰਿਸ਼ਟੀ ਹੈ.
ਆਮਿਰ ਖਾਨ ਨੇ ਜਦੋਂ ਫਿਲਮਾਂ ਵਿਚ ਕਦਮ ਰੱਖਿਆ ਤਾਂ ਉਸ ਵੇਲ੍ਹੇ ਉਹਨਾਂ ਦੀ ਕੁੰਡਲੀ ਦੇ ਸ਼ੁੱਕਰ ਦੀ ਮਹਾਂਦਸ਼ਾ ਵਿਚ ਗੁਰੂ ਦੀ ਅੰਤਰ ਦਸ਼ਾ ਚੱਲ ਰਹੀ ਸੀ.ਇਸ ਵਿਚਕਾਰ ਉਹਨਾਂ ਦੀ ਫਿਲਮ 'ਕਯਾਮਤ ਸੇ ਕਯਾਮਤ ਤੱਕ' ਦਾ ਪ੍ਰਦਰਸ਼ਨ ਹੋਇਆ ਜੋ ਉਸ ਵੇਲ੍ਹੇ ਹਿੱਟ ਵੀ ਰਹੀ.
ਸ਼ੁੱਕਰ ਦੀ ਮਹਾਂਦਸ਼ਾ ਦੌਰਾਨ ਹੀ ਰਿਲੀਜ਼ ਹੋਈ ਫਿਲਮ 'ਰਾਜਾ ਹਿੰਦੁਸਤਾਨੀ' ਨੇ ਸਾਰੇ ਪਿਛਲੇ ਰਿਕਾਰਡ ਤੋੜ ਸੁੱਟੇ ਅਤੇ ਇਸ ਫਿਲਮ ਨੇ ਉਹਨਾਂ ਨੂੰ ਸਰਵ ਸ਼੍ਰੇਸ਼ਠ ਅਭਿਨੇਤਾ ਦਾ ਪੁਰਸਕਾਰ ਵੀ ਦੁਆਇਆ.
| | (ਸਰੋਤ - ਵੈਬ ਦੁਨੀਆ) |
|
| |
| | | |
|
|
|
|
|
| ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ
ਬਦਲਣ... |
| |
|
|
|
|
 | | PR |
| | | ਰੋਮਾਂਚ ਭਰਪੂਰ 'ਭੂਲ ਭੁੱਲਈਆ' | | ਪ੍ਰਿਆਦਰਸ਼ਨ ਦੀ 'ਢੋਲ' ਬੇਸ਼ੱਕ ਬਾਕਸ ਆਫਿਸ ਉੱਤੇ ਕੋਈ ਖਾਸ ਕਮਾਲ ਨਹੀਂ ਵਿਖਾ ਸਕੀ ਪਰੰਤੂ ਉਨ੍ਹਾਂ ਦੇ ਦੁਆਰਾ ਆਉਣ ਵਾਲੀ ਨਿਰਦੇਸ਼ਿਤ ਫਿਲਮ.. |
|
| |
|
|
|
|
|
|
|
|
|
|
|