|
| ਰਾਜਸੱਤਾ ਲਈ ਰਾਹੁਲ ਨੂੰ ਕਰਨੀ ਹੋਵੇਗੀ ਮਿਹਨਤ |
| ਸ਼ੁਕਰਵਾਰ, 12 ਅਕਟੂਬਰ 2007 ( 09:58 IST ) | |
ਉਸ ਦੀ ਸੱਤਵੀਂ ਨਜ਼ਰ ਕੁੰਭ ਉੱਪਰ ਪੈ ਰਹੀ ਹੈ ਜੋ ਰਾਸ਼ੀ ਤੋਂ ਮਾਤਾ ਦਾ ਭਾਵ ਹੈ.ਤੁਹਾਨੂੰ ਮਹਾਂਸਕੱਤਰ ਦਾ ਅਹੁਦਾ ਦੇਣ ਦਾ ਇਹ ਵੀ ਇੱਕ ਕਾਰਣ ਬਣਿਆ.ਸ਼ਨੀ ਰਾਜ ਸੱਤਾ ਦਾ ਕਾਰਕ ਅਤੇ ਰਾਹੂ ਰਾਜਨੀਤੀ ਦਾ ਕਾਰਕ ਹੈ.
ਇਹਨਾਂ ਦੋਵਾਂ ਗ੍ਰਹਿਆਂ ਦਾ ਸ਼ੁੱਭ ਹੋ ਕੇ ਰਾਸ਼ੀ ਕੁੰਡਲੀ ਵਿਚ ਹੋਣਾ, ਆਉਣ ਵਾਲੇ ਵਰ੍ਹਿਆਂ ਲਈ ਸ਼ੁੱਭ ਫਲ ਪ੍ਰਦਾਨ ਕਰਨ ਵਾਲਾ ਰਹਿੰਦਾ ਹੈ ਪਰ ਤੁਹਾਡੀ ਜਨਮ ਕੁੰਡਲੀ ਵਿਚ ਸ਼ਨੀ ਨੀਚ ਦਾ ਹੋਕੇ ਛੇਵੇਂ ਭਾਵ ਵਿਚ ਰਾਸ਼ੀ ਕੁੰਡਲੀ ਵਿਚ ਬੈਠਿਆ ਹੋਇਆ ਹੈ ਜੋ ਵਿਰੋਧੀਆਂ ਨਾਲ ਕਾਫੀ ਸਖਤ ਸੰਘਰਸ਼ ਮਗਰੋਂ ਵੀ ਚੰਗੇ ਸਿੱਟੇ ਨਹੀਂ ਦਿੰਦਾ.
2008 ਵਿਚ 4 ਰਾਜਾਂ ਵਿਚ ਚੌਣਾਂ ਹੋਣ ਵਾਲੀਆਂ ਹਨ.ਅਜਿਹੀ ਸਥਿੱਤੀ ਵਿਚ ਤੁਹਾਨੂੰ ਨੌਜਵਾਨ ਸ਼ਕਤੀ ਨੂੰ ਹੁਣ ਤੋਂ ਹੀ ਜਾਗ੍ਰਿਤ ਕਰਨਾ ਹੋਵੇਗਾ ਅਤੇ ਵਿਰੋਧੀਆਂ ਨੂੰ ਉਹਨਾਂ ਦੀ ਚਾਲ ਨਾਲ ਹੀ ਮਾਤ ਦੇਣੀ ਹੋਵੇਗੀ.ਉਦੋਂ ਜਾ ਕੇ ਹੀ ਤੁਸੀਂ ਸਫਲ ਹੋ ਸਕਦੇ ਹੋ ਨਹੀਂ ਤਾਂ ਤੁਹਾਨੂੰ ਇਸ ਦੇ ਉਲਟ ਸਿੱਟੇ ਮਿਲਣਗੇ.
| | (ਸਰੋਤ - ਵੈਬ ਦੁਨੀਆ) |
|
| |
| | | |
|
|
|
|
|
| ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ
ਬਦਲਣ... |
| |
|
|
|
|
 | | PR |
| | | ਰੋਮਾਂਚ ਭਰਪੂਰ 'ਭੂਲ ਭੁੱਲਈਆ' | | ਪ੍ਰਿਆਦਰਸ਼ਨ ਦੀ 'ਢੋਲ' ਬੇਸ਼ੱਕ ਬਾਕਸ ਆਫਿਸ ਉੱਤੇ ਕੋਈ ਖਾਸ ਕਮਾਲ ਨਹੀਂ ਵਿਖਾ ਸਕੀ ਪਰੰਤੂ ਉਨ੍ਹਾਂ ਦੇ ਦੁਆਰਾ ਆਉਣ ਵਾਲੀ ਨਿਰਦੇਸ਼ਿਤ ਫਿਲਮ.. |
|
| |
|
|
|
|
|
|
|
|
|
|
|