|
| ਸੁਖਦ ਰਹਿਣਗੇ ਅਗਲੇ ਢਾਈ ਵਰ੍ਹੇ ਅਮਿਤ-ਅਭੀ ਲਈ | | - ਪੰ.ਅਸ਼ੋਕ ਪੰਵਾਰ 'ਮਯੰਕ' |
| ਮੰਗਲਵਾਰ, 9 ਅਕਟੂਬਰ 2007 ( 11:20 IST ) |
|
ਬਿਗ ਬੀ ਨੂੰ ਬੀਤੇ ਵਰ੍ਹਿਆਂ ਵਿਚ ਅਨੇਕਾਂ ਔਂਕੜਾਂ ਦਾ ਸਾਹਮਣਾ ਕਰਨਾ ਪਿਆ.ਕਦੀ ਜਮੀਨ ਮਾਮਲੇ ਵਿਚ ਤਾਂ ਕਦੀ ਭੇਜੀ ਗਈ ਮਿਠਾਈ ਵਾਪਸੀ ਦੇ ਮਾਮਲੇ ਵਿਚ .ਜੂਨੀਅਰ ਬੀ ਵੀ ਪੱਤਰਕਾਰ ਦੀ ਮਾਰਕੁੱਟ ਕੀਤੇ ਜਾਣ ਕਾਰਣ ਮੀਡੀਆ ਵੱਲੋਂ ਨਜ਼ਰ ਅੰਦਾਜ ਕੀਤੇ ਗਏ.
ਨੂੰਹ ਐਸ਼ ਲਈ ਸ਼ਨੀ ਦਾ ਸਿੰਘ, ਸਿੰਘ ਤੋਂ ਜਾਣਾ ਆਉਣ ਵਾਲੇ ਢਾਈ ਵਰ੍ਹਿਆਂ ਲਈ ਲਾਭਦਾਇਕ ਨਹੀਂ.ਅਮਿਤਾਬ ਲਈ ਸ਼ਨੀ ਦਾ ਗੋਚਰੀ ਚਲਣ ਢਾਈ ਵਰ੍ਹਿਆਂ ਲਈ ਮੁਸ਼ਕਲਾਂ ਭਰਿਆ ਰਹੇਗਾ ਪਰ ਉਹਨਾਂ ਨੂੰ ਰਾਜਨੀਤੀ ਅਤੇ ਰਾਜਨੇਤਾਵਾਂ ਤੋਂ ਬਚਣਾ ਹੋਵੇਗਾ ਉੱਥੇ ਅਭਿਸ਼ੇਕ ਲਈ ਗੁਰੂ ਦਾ ਗੋਚਰੀ ਚਲਣ ਬ੍ਰਿਸ਼ਚਕ ਅਤੇ ਧਨੂੰ ਤੋਂ ਲਾਭਕਾਰੀ ਰਹੇਗਾ. ਬਿੱਗ ਬੀ ਦੀ ਰਾਸ਼ੀ ਤੁਲਾ ਹੈ.(ਗੋਚਰੀ ਗ੍ਰਹਿਆਂ ਦਾ ਰਾਸ਼ੀ ਵਿਚਰਣ ਕਿੱਥੇ ਹੋ ਰਿਹਾ ਹੈ ਅਤੇ ਕਿਸ ਉੱਪਰ ਨਜ਼ਰ ਪੈ ਰਹੀ ਹੈ, ਜਨਮ ਵੇਲ੍ਹੇ ਉਹ ਗ੍ਰਹਿ ਕਿਸ ਸਥਾਨ ਉੱਪਰ ਸਨ.ਇਸ ਦੇ ਸਿੱਟੇ ਹਰੇਕ ਜਾਤਕ ਨੂੰ ਭੁਗਤਣੇ ਪੈਂਦੇ ਹਨ.
ਜੇਕਰ ਸ਼ੁੱਭ ਨਜ਼ਰ ਪਵੇ ਤਾਂ ਸ਼ੁੱਭ ਅਤੇ ਜੇਕਰ ਅਸ਼ੁੱਭ ਨਜ਼ਰ ਪਵੇ ਤਾਂ ਅਸ਼ੁੱਭ ਸਿੱਟੇ ਮਿਲਦੇ ਹਨ.)ਸੱਭ ਤੋਂ ਵੱਧ ਢਾਈ ਵਰ੍ਹਿਆਂ ਲਈ ਸ਼ਨੀ ਦਾ ਚਲਣ ਰਾਸ਼ੀ ਦੇ ਗਿਆਰਵੇਂ ਭਾਵ ਤੋਂ ਹੋ ਰਿਹਾ ਹੈ ਜਿਸ ਦੀ ਉੱਚ ਨਜ਼ਰ ਪੈ ਰਹੀ ਹੈ ਜੋ ਉਹਨਾਂ ਨੂੰ ਪ੍ਰਭਾਵਸ਼ਾਲੀ ਬਣਾਵੇਗੀ ਉੱਥੇ ਉਮਰ ਭਾਵ ਉੱਪਰ ਸ਼ਨੀ ਦੀ ਮਿੱਤਰ ਦ੍ਰਿਸ਼ਟੀ ਉਹਨਾਂ ਦੀ ਸਿਹਤ ਨੂੰ ਠੀਕ ਰੱਖੇਗੀ.
ਸ਼ਨੀ ਰਾਸ਼ੀ ਤੋਂ ਉਹਨਾਂ ਦੀ ਚੰਦਰ ਕੁੰਡਲੀ ਵਿਚ ਅੱਠਵੇਂ ਭਾਵ ਵਿਚ ਹੈ.ਇਸ ਲਈ ਇਹਨਾਂ ਨੂੰ ਢਾਈ ਵਰ੍ਹਿਆਂ ਦੌਰਾਨ ਕੋਈ ਖਤਰਾ ਨਹੀਂ ਹੈ.ਉਹਨਾਂ ਨੂੰ ਧਨ ਦੇ ਮਾਮਲੇ ਵਿਚ ਕਾਫੀ ਉਤਾਰ-ਚੜ੍ਹਾਅ ਵੇਖਣੇ ਪਏ ਹਨ.ਗੁਰੂ ਦਾ ਬ੍ਰਿਸ਼ਚਕ ਰਾਸ਼ੀ ਤੋਂ ਅਤੇ ਧਨੂੰ ਤੋਂ ਚਲਣ 2008 ਤੱਕ ਤਰੱਕੀ ਦੇਣ ਵਾਲਾ ਰਹੇਗਾ.ਮਨੋਰੰਜਨ ਮਾਮਲਿਆਂ ਵਿਚ ਵੇਖਿਆ ਜਾਵੇ ਤਾਂ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ.ਉਹਨਾਂ ਨੂੰ ਨੀਲਮ ਦੇ ਨਾਲ ਹੀਰਾ ਪਾਉਣਾ ਚਾਹੀਦਾ ਹੈ ਜੋ ਸ਼ੁੱਭ ਫਲ ਦੇਵੇਗਾ.
ਜੂਨੀਅਰ ਬੀ ਦੀ ਰਾਸ਼ੀ ਮੀਨ ਹੈ.ਚੰਦਰ ਰਾਸ਼ੀ ਵਿਚ ਹੀ ਗੁਰੂ ਵਿਰਾਜਮਾਨ ਹੈ ਜੋ ਜੱਲ ਤੱਤ ਪ੍ਰਧਾਨ ਰਾਸ਼ੀ ਵਿਚ ਜਲ ਤੱਤ ਪ੍ਰਧਾਨ ਚੰਦਰਮਾ ਦੇ ਨਾਲ ਹੈ.ਇਸ ਲਈ ਤੁਹਾਨੂੰ ਐਸ਼ ਪਾਸੋਂ ਕੁੱਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ.ਉਂਝ ਐਸ਼ ਦੀ ਰਾਸ਼ੀ ਧਨੂੰ ਹੈ ਜੋ ਅਗਨੀ ਤੱਤ ਪ੍ਰਧਾਨ ਹੈ.ਇਸ ਲਈ ਉਹ ਤੁਹਾਡੇ ਉੱਪਰ ਪ੍ਰਭਾਵੀ ਰਹੇਗੀ.
ਬਾਹਰੀ ਸੰਬੰਧਾਂ ਵਿਚ ਦਰਾਰ ਆ ਸਕਦੀ ਹੈ ਇਸ ਲਈ ਤੁਹਾਨੂੰ ਸੰਭਲ ਕੇ ਚੱਲਣਾ ਚਾਹੀਦਾ ਹੈ.ਗੋਚਰ ਕਾਰਣ ਸ਼ਨੀ ਦੀ ਜਨਮ ਲਗਨ ਵਿਚ ਬ੍ਰਿਸ਼ਭ ਦੇ ਮੰਗਲ ਉੱਪਰ ਦਸ਼ਮ ਦ੍ਰਿਸ਼ਟੀ ਵੀ ਕੁੱਝ ਠੀਕ ਨਹੀਂ ਹੈ.
ਇਸ ਲਈ ਫਿਲਮੀ ਦੁਨੀਆਂ ਦੇ ਮਾਮਲਿਆਂ ਵਿਚ ਵੇਖਿਆ ਜਾਵੇ ਤਾਂ ਢਾਈ ਵਰ੍ਹੇ ਕੁੱਝ ਖਾਸ ਨਹੀਂ ਰਹਿਣਗੇ.ਗੁਰੂ ਦਾ ਗੋਚਰੀ ਚਲਣ ਬ੍ਰਿਸ਼ਚਕ-ਧਨੂੰ ਨਾਲ 2008 ਤੱਕ ਠੀਕ ਰਹੇਗਾ.ਕੁੱਝ ਪਰੇਸ਼ਾਨੀਆਂ ਘੱਟ ਹੋਣਗੀਆਂ.ਗੁਰੂ ਦਾ ਗੋਚਰੀ ਚਲਣ ਨਿਸ਼ਚਿਤ ਹੀ 2008 ਵਿਚ ਔਲਾਦ ਦੇਣ ਵਾਲਾ ਰਹੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ
ਬਦਲਣ... |
| |
|
|
|
|
 | | PR |
| | | ਰੋਮਾਂਚ ਭਰਪੂਰ 'ਭੂਲ ਭੁੱਲਈਆ' | | ਪ੍ਰਿਆਦਰਸ਼ਨ ਦੀ 'ਢੋਲ' ਬੇਸ਼ੱਕ ਬਾਕਸ ਆਫਿਸ ਉੱਤੇ ਕੋਈ ਖਾਸ ਕਮਾਲ ਨਹੀਂ ਵਿਖਾ ਸਕੀ ਪਰੰਤੂ ਉਨ੍ਹਾਂ ਦੇ ਦੁਆਰਾ ਆਉਣ ਵਾਲੀ ਨਿਰਦੇਸ਼ਿਤ ਫਿਲਮ.. |
|
| |
|
|
|
|
|
|
|
|
|
|
|