ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਸਵੈਰਾਸ਼ੀ ਦਾ ਮੰਗਲ ਰਾਹੁਲ ਲਈ ਸ਼ੁੱਭ
- ਪੰ.ਅਸ਼ੋਕ ਪੰਵਾਰ 'ਮਯੰਕ'
ਸੋਮਵਾਰ, 27 ਅਗਸਤ 2007   ( 14:07 IST )
ਵਰਤਮਾਨ ਕ੍ਰਿਕਟ ਟੀਮ ਦੇ ਕਪਤਾਨ ਰਾਹੁਲ ਦ੍ਰਵਿੜ ਭਾਰਤੀ ਕ੍ਰਿਕਟ ਟੀਮ ਦੇ ਇੱਕ ਸਫਲਤਮ ਕਪਤਾਨ ਸਾਬਤ ਹੋਏ ਹਨ ਜਿਨ੍ਹਾਂ ਦਾ ਜਨਮ ਇੰਦੌਰ ਵਿਚ 11 ਜਨਵਰੀ 1973 ਨੂੰ ਮੀਨ ਲਗਨ ਬ੍ਰਿਸ਼ਚਕ ਰਾਸ਼ੀ ਦੇ ਨੌਵੇਂ ਅੰਸ਼ ਵਿਚ ਹੋਇਆ.

ਮੀਨ ਲਗਨ ਅਤੇ ਚੰਦਰਮਾ ਲਗਨ ਹੋਣ ਕਾਰਣ ਤੁਸੀਂ ਕੋਮਲ ਸੁਭਾਅ ਦੇ ਮਿਲਣਸਾਰ, ਆਕਰਸ਼ਕ ਵਿਅਕਤੀਤੱਵ ਦੇ ਸੁਆਮੀ, ਮਿੱਠ ਬੋਲੜੇ, ਗੁਣਵਾਨ, ਵਿੱਦਿਆ ਵਿਚ ਅੱਵਲ ਅਤੇ ਸੂਝ-ਬੂਝ ਦੀ ਸਮਰੱਥਾ ਦੇ ਧਨੀ ਹੋਣ ਦੇ ਨਾਲ-ਨਾਲ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਹੋ.

ਲਗਨ ਜੋ ਖੁਦ ਦੇ ਬਾਰੇ ਵਿਚ ਦੱਸਦਾ ਹੈ ਕਿ ਉਸ ਦਾ ਸੁਆਮੀ ਗੁਰੂ ਦਸਵੇਂ ਵਪਾਰ, ਰਾਜ, ਪਿਤਾ ਭਾਵ ਵਿਚ ਸਵੈ ਰਾਸ਼ੀ ਦਾ ਹੋ ਕੇ ਧਨੂੰ ਵਿਚ ਹੋਣ ਨਾਲ ਪੰਚ ਮਹਾਂਪੁਰੁਸ਼ ਯੋਗ ਵਿਚੋਂ ਇੱਕ ਹੰਸ ਯੋਗ ਹੋਣ ਕਾਰਣ ਅਤੇ ਦਸ਼ਮ ਭਾਵ ਵਿਚ ਸ਼ੁਭ ਗੁਰੂ ਹੋਵੇ ਤਾਂ ਅਜਿਹੇ ਜਾਤਕ ਕੁਲਦੀਪ ਹੁੰਦੇ ਹਨ.

ਲਗਨ ਅਤੇ ਦਸਵੇਂ ਸੁਆਮੀ ਦੀ ਦੂਜੇ ਧਨ, ਪਰਿਵਾਰ, ਬੋਲੀ ਭਾਵ ਉੱਪਰ ਮਿੱਤਰ ਦ੍ਰਿਸ਼ਟੀ ਪੰਚਮ ਪੈਣ ਨਾਲ ਤੁਹਾਡੀ ਬੋਲੀ ਮਿੱਠੀ ਹੋ ਕੇ ਸਾਰੇ ਨੂੰ ਨਾਲ ਲੈ ਕੇ ਚੱਲਣ ਦੇ ਗੁਣ ਵੀ ਤੁਹਾਡੇ ਅੰਦਰ ਮੌਜੂਦ ਹਨ.ਗੁਰੂ ਦੀ ਚੌਥੇ ਭਾਵ ਉੱਪਰ ਅਤੇ ਬੁੱਧ ਰਾਸ਼ੀ ਮਿਥੁਨ ਉੱਪਰ ਹੋਣ ਨਾਲ ਜਨਤਾ ਵਿਚਕਾਰ ਦੇਰੀ ਨਾਲ ਆਪਣਾ ਸਥਾਨ ਬਨਾਉਣ ਵਿਚ ਸਫਲ ਹੋਏ.

ਗੁਰੂ ਛੇਵੇਂ ਭਾਵ ਨੂੰ ਮਿੱਤਰ ਦ੍ਰਿਸ਼ਟੀ ਨਾਲ ਵੇਖਣ ਕਾਰਣ ਤੁਹਾਡੇ ਦੁਸ਼ਮਣ ਨਹੀਂ ਸਗੋਂ ਮਿੱਤਰ ਹੋਣਗੇ.ਦੂਜੇ ਭਾਵ ਦਾ ਸੁਆਮੀ ਮੰਗਲ ਜੋ ਉਤਸ਼ਾਹ, ਊਰਜਾ ਦਾ ਕਾਰਕ ਹੋ ਕੇ ਨੌਵੇਂ ਧਰਮ, ਜੱਸ, ਅਤੇ ਭਾਗ ਭਾਵ ਵਿਚ ਹੋ ਕੇ ਸਵੈਰਾਸ਼ੀ ਵਿਚ ਸਥਿੱਤ ਹੋਣ ਕਾਰਣ ਤੁਹਾਡੇ ਅੰਦਰ ਊਰਜਾ ਉੱਤਮ ਹੋਵੇਗੀ ਅਤੇ ਇਸ ਦੇ ਨਾਲ ਹੀ ਤੁਸੀਂ ਭਾਗਸ਼ਾਲੀ ਵੀ ਰਹੋਗੇ.ਉਤਸ਼ਾਹ ਵੀ ਵੱਧ-ਚੜ੍ਹ ਕੇ ਰਹੇਗਾ.


ਤੀਜੇ ਪਰਾਕ੍ਰਮ, ਮਿੱਤਰ ਅਤੇ ਸਾਂਝੇਦਾਰੀ ਭਾਵ ਦਾ ਸੁਆਮੀ ਅਤੇ ਅੱਠਵੇਂ ਉਮਰ, ਜੱਸ ਭਾਵ ਦਾ ਸੁਆਮੀ ਦਸਵੇਂ ਭਾਵ ਵਿਚ ਚੌਥੇ ਦਾ ਸਵਾਮੇ ਅਤੇ ਸੱਤਵਾਂ, ਛੇਵਾਂ ਅਤੇ ਲਗਨ ਦਾ ਸੁਆਮੀ ਅਤੇ ਪੰਚ ਮਹਾਂ ਪੁਰਖ ਰਾਜ ਯੋਗ ਗੁਰੂ ਨਾਲ ਨੀਚ ਭੰਗ ਉੱਪਰ ਰਾਹੂ ਦੀ ਦ੍ਰਿਸ਼ਟੀ ਪੈ ਰਹੀ ਹੈ.

ਖੇਡ ਜਗਤ ਦਾ ਕਾਰਕ ਮੰਗਲ ਸਵੈਰਾਸ਼ੀ ਦਾ ਭਾਗ ਵਿਚ ਹੋਣ ਨਾਲ ਤੁਹਾਨੂੰ ਭਾਗਾਂ ਨਾਲ ਕਪਤਾਨੀ ਮਿਲੀ ਅਤੇ ਤੁਸੀਂ ਉਸ ਵਿਚ ਸਫਲਤਾ ਦੇ ਝੰਡੇ ਹੋਰਨਾਂ ਸਾਥੀਆਂ ਦੀ ਮਦੱਦ ਨਾਲ ਗੱਡੇ.

ਜਿੱਥੇ ਦਸਵੇਂ ਭਾਵ ਵਿਚ ਗੁਰੂ, ਸੁਖ ਦਾ ਸਵਾਮੀ ਬੁੱਧ, ਛੇਵਾਂ ਸਵਾਮੀ ਸੂਰਜ ,ਪਰਾਕ੍ਰਮ ਅਤੇ ਅੱਠਵੇਂ ਸਵਾਮੀ ਸ਼ੁੱਕਰ ਕਾਰਣ ਅਤੇ ਨੀਚ ਭੰਗ ਰਾਹੂ ਦੇ ਹੋਣ ਕਾਰਣ ਤੁਹਾਨੂੰ ਰਾਜ ਸੁੱਖ ਉੱਤਮ ਰਹੇਗਾ.

ਤੁਹਾਡੀ ਜਨਮ ਕੁੰਡਲੀ ਵਿਚ ਪੰਜਵੇਂ ਸੁਆਮੀ ਦਾ ਲਗਨ ਵਿਚ ਹੋਣਾ ਅਤੇ ਲਗਨ ਸੁਆਮੀ ਦਾ ਦੱਸਵੇਂ ਭਾਵ ਵਿਚ ਅਮਾਲਾ ਯੋਗ ਹੋ ਕੇ ਬੈਠਣਾ ਅਤੇ ਭਾਗ ਸੁਆਮੀ ਦਾ ਭਾਗ ਵਿਚ ਹੋਣਾ ਨੀਚ ਭੰਗ ਰਾਜਯੋਗ ਦਾ ਹੋਣਾ ਵੀ ਤੁਹਾਡੇ ਲਈ ਉੱਤਮ ਸਫਲਤਾ ਦਾ ਕਾਰਕ ਬਣੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰੀਆ ਸੇਨ ਨੂੰ ਸਫਲਤਾ ਦੇ ਉੱਤਮ ਯੋਗ
ਗੁਰੂ ਦੀ ਕਿਰਪਾ ਨਾਲ ਬਣੇ 'ਸ਼ੰਕਰਾਚਾਰਿਆ'
ਕਰੀਨਾ ਕਰ ਸਕਦੀ ਹੈ ਇਸ ਵਰ੍ਹੇ ਵਿਆਹ
ਰੀਆ ਸੇਨ ਨੂੰ ਸਫਲਤਾ ਦੇ ਉੱਤਮ ਯੋਗ
ਨੀਤੀ ਕੁਸ਼ਲਤਾ ਬਣਾ ਸਕਦੀ ਹੈ ਮਾਇਆ ਨੂੰ ਪੀਐਮ
ਸ਼ਨੀ ਪ੍ਰਸੰਨਤਾ ਕਾਰਣ ਬਣੀ ਪ੍ਰਤਿਭਾ ਰਾਸ਼ਟਰਪਤੀ
ਸਾਹਿਤ ਖੇਤਰ
ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ ਬਦਲਣ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਪਿਆਰ ਜਾਂ ਕੈਰੀਅਰ 'ਕੈਸੇ ਕਹੇਂ'
'ਕੈਸੇ ਕਹੇਂ' ਕਹਾਣੀ ਹੈ ਅਦਿੱਤਿਆ (ਰਾਜਵੀਰ) ਨਾਮਕ ਨੌਜਵਾਨ ਇੱਕ ਬੈਂਕ ਵਿੱਚ ਕੰਮ ਕਰਦਾ....
'ਮੈਰੀਗੋਲਡ' ਰੱਬ ਨੇ ਬਣਾਈਆਂ ਜੌੜੀਆਂ
ਡਾਰਲਿੰਗ: ਜਦੋਂ ਡਾਰਲਿੰਗ ਬਣ ਗਈ ਭੂਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace