ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਰੀਆ ਸੇਨ ਨੂੰ ਸਫਲਤਾ ਦੇ ਉੱਤਮ ਯੋਗ
- ਪੰ.ਅਸ਼ੋਕ ਪੰਵਾਰ 'ਮਯੰਕ'
ਰੀਆ ਸੇਨ ਹੋਲੀ ਹੋਲੀ ਫਿਲਮਾਂ ਵਿੱਚ ਸਫਲਤਾ ਪਾ ਰਹੀ ਹੈ.ਵੈਸੇ ਤਾਂ ਅਭਿਨੇ ਉਸਨੂੰ ਵਿਰਾਸਤ ਵਿੱਚ ਮਿਲਿਆ ਹੈ ਕਿਉਂਕਿ ਉਸਦੀ ਮਾਂ ਮੁਨਮੁਨ ਸੇਨ ਆਪਣੇ ਜਮਾਨੇ ਦੀ ਪ੍ਰਸਿੱਧ ਅਭਿਨੇਤਰੀ ਰਹਿ ਚੁੱਕੀ ਹੈ ਅਤੇ ਸੁਚਿੱਤਰਾ ਸੇਨ ਉਸਦੀ ਨਾਨੀ ਹੈ.

ਰੀਆ ਸੇਨ ਦਾ ਜਨਮ ਕੋਲਕਾਤਾ ਵਿੱਚ 24 ਜਨਵਰੀ 1981 ਨੂੰ ਰਾਤ ਦੇ 12 ਵਜੇ ਦੇ ਲਗਭਗ ਤੁਲਾ ਲਗਨ ਅਤੇ ਤੁਲਾ ਨਵਾਂਸ਼ ਵਿੱਚ ਹੋਇਆ.ਵੈਸੇ ਤੁਲਾ ਲਗਨ ਦੀਆਂ ਲੜਕੀਆਂ ਬਹੁਤ ਸੁੰਦਰ, ਗੈਰ-ਵਰਨ, ਆਕਰਸ਼ਕ, ਛਰਹਰੇ ਲੰਬੇ ਬਦਨ, ਹਲਕੀ ਭੂਰੀਆਂ ਜਾਂ ਕਾਲੀਆਂ ਅੱਖਾਂ ਵਾਲੀਆਂ ਅਤੇ ਆਕਰਸ਼ਕ ਨੈਣ-ਨਕਸ਼ਾਂ ਵਾਲੀਆਂ ਹੁੰਦੀਆਂ ਹਨ.

ਇਹਨਾਂ ਦੀ ਕੁੰਡਲੀ ਦਾ ਅਧਿਐਨ ਕਰਨ ਤੇ ਪਤਾ ਲਗਦਾ ਹੈ ਕਿ ਇਹਨਾਂ ਦੇ ਜਨਮ ਲਗਨ ਵਿੱਚ ਤ੍ਰਿਤਿਆ ਭਾਵ ਵਿੱਚ ਧਨੁ ਦਾ ਸ਼ੁਕਰ ਵਿਰਾਜਮਾਨ ਹੈ.ਦ੍ਰਿਤੀਯੇਸ਼ ਅਤੇ ਸਪਤਮੇਸ਼ ਮੰਗਲ ਚਤੁਰਥ ਭਾਵ ਵਿੱਚ ਉੱਚ ਦਾ ਹੋਕੇ ਏਕਾਦਸ਼ੇਸ਼ ਸੂਰਿਆ,ਭਾਗਯੇਸ਼ ਅਤੇ ਦ੍ਰਾਦਸ਼ੇਸ਼ ਬੁੱਧ ਦੇ ਨਾਲ ਵਿਰਾਜਮਾਨ ਹਨ, ਨਾਲ ਹੀ ਕੇਤੂ ਦਾ ਵੀ ਸਹਿਯੋਗ ਪ੍ਰਾਪਤ ਹੈ.

ਦਸ਼ਮ ਭਾਵ ਵਿੱਚ ਕਰਕ ਰਾਸ਼ੀ ਦਾ ਰਾਹੂ ਬੈਠਾ ਹੈ.ਤੁਲਾ ਲਗਨ ਵਿੱਚ ਯੋਗਕਾਰਕ ਸ਼ਨੀ ਅਤੇ ਬੁੱਧ ਸ਼ੁਕਰ ਹੁੰਦੇ ਹਨ.ਇਹਨਾਂ ਦੇ ਜਨਮ ਲਗਨ ਵਿੱਚ ਮਾਤਰ ਭਾਵ, ਜਨਤਾ ਭਾਵ ਅਤੇ ਕੁਰਸੀ ਭਾਵ ਵਿੱਚ ਪੰਚ ਮਹਾਂਪੁਰਸ਼ ਯੋਗ ਵਿੱਚੋਂ ਇੱਕ ਰੂਚਕ ਯੋਗ ਬਣ ਰਿਹਾ ਹੈ.ਜੋ ਮੰਗਲ ਤੋਂ ਬਣਦਾ ਹੈ.

ਇਹਨਾਂ ਨੂੰ ਮਾਤਾ ਦਾ ਸਹਿਯੋਗ ਭਰਭੂਰ ਮਿਲੇਗਾ ਅਤੇ ਜਨਤਾ ਵਿੱਚ ਪ੍ਰਸਿੱਧੀ ਵੀ ਮਿਲੇਗੀ.ਮੰਗਲ ਦੀ ਚਤੁਰਥ ਦ੍ਰਿਸ਼ਟੀ ਸਪਤਮ ਭਾਵ ਤੇ ਸਵਦ੍ਰਿਸ਼ਟੀ ਪੈ ਰਹੀ ਹੈ ਅੰਤ ਦੈਨਿਕ ਜਨਜੀਵਨ ਨਾਲ ਜੁੜੇ ਕੰਮ ਵਿੱਚ ਇਹਨਾਂ ਨੂੰ ਉੱਤਮ ਸਫਲਤਾ ਮਿਲਣੀ ਚਾਹੀਦੀ ਹੈ.

ਇੱਥੇ ਪੰਚਮ ਭਾਵ ਵਿੱਚ ਸ਼ਨੀ ਦੀ ਕੁੰਭ ਰਾਸ਼ੀ ਹੈ,ਜੋ ਸਥਿਰ ਰਾਸ਼ੀ ਮੰਨੀ ਜਾਂਦੀ ਹੈ.ਪੰਚਮ ਭਾਵ ਵਿਦਿਆ ਅਤੇ ਮਨੋਰੰਜਨ ਦਾ ਭਾਵ ਵੀ ਹੈ ਭਾਵ ਇਹ ਮਨੋਰੰਜਨ ਦੇ ਖੇਤਰ ਵਿੱਚ ਵੀ ਲੰਬੇ ਸਮੇਂ ਤੱਕ ਰਹੇਗੀ.ਇਧੱਰ ਪੰਚਮੇਸ਼ ਬੁੱਧ ਦੀ ਰਾਸ਼ੀ ਕੰਨਿਆ ਵਿੱਚ ਹੈ ਤਾਂ ਉਸਦਾ ਸਵਾਮੀ ਬੁੱਧ ਸ਼ਨੀ ਦੀ ਮਕਰ ਰਾਸ਼ੀ ਵਿੱਚ ਜਨਤਾ ਭਾਵ ਵਿੱਚ ਬੈਠਾ ਹੈ.ਜੋ ਭਾਗਯੇਸ਼ ਵੀ ਹੈ.

ਇਹਨਾਂ ਦੀ ਕੁੰਡਲੀ ਵਿੱਚ ਰਾਜਯੋਗ,ਗਜਕੇਸਰੀ ਯੋਗ,ਰੂਚਕ ਯੋਗ ਬਣ ਰਹੇ ਹਨ ਜੋ ਬਾਲੀਵੁੱਡ ਵਿੱਚ ਇਹਨਾਂ ਲਈ ਸਹਾਇਕ ਹੋਣਗੇ.ਦਸ਼ਮ ਭਾਵ ਵਿੱਚ ਕਰਕ ਦਾ ਰਾਹੂ ਫਿਲਮੀ ਜੀਵਨ ਵਿੱਚ ਇਹਨਾਂ ਨੂੰ ਥੋੜਾ ਸੰਘਰਸ਼ਮਈ ਬਣਾਵੇਗਾ.

ਇਹਨਾਂ ਦੇ ਜਨਮ ਲਗਨ ਵਿੱਚ ਕੇਤੂ ਰਾਹੂ ਮੱਧ ਗ੍ਰਹਿ ਹਨ,ਜੋ ਇਹਨਾਂ ਨੂੰ ਸੰਘਰਸ਼ੀਲ ਬਣਾਉਣਗੇ ਪਰ ਗ੍ਰਹਿਆਂ ਦੀ ਸਥਿਤੀ ਵੀ ਅਨੁਕੂਲ ਹੈ ਜੋ ਪ੍ਰਸਿੱਧੀ ਜਰੂਰ ਦਵਾਉਣਗੇ.ਇਹਨਾਂ ਲਈ ਕੁੰਭ,ਮਿਥੁਨ,ਅਤੇ ਮੇਸ਼ ਰਾਸ਼ੀ ਵਾਲੇ ਵਿਅਕਤੀ ਸ਼ੁਭ ਹਨ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗੁਰੂ ਦੀ ਕਿਰਪਾ ਨਾਲ ਬਣੇ 'ਸ਼ੰਕਰਾਚਾਰਿਆ'
ਕਰੀਨਾ ਕਰ ਸਕਦੀ ਹੈ ਇਸ ਵਰ੍ਹੇ ਵਿਆਹ
ਰੀਆ ਸੇਨ ਨੂੰ ਸਫਲਤਾ ਦੇ ਉੱਤਮ ਯੋਗ
ਨੀਤੀ ਕੁਸ਼ਲਤਾ ਬਣਾ ਸਕਦੀ ਹੈ ਮਾਇਆ ਨੂੰ ਪੀਐਮ
ਸ਼ਨੀ ਪ੍ਰਸੰਨਤਾ ਕਾਰਣ ਬਣੀ ਪ੍ਰਤਿਭਾ ਰਾਸ਼ਟਰਪਤੀ
ਨੀਤੀ ਕੁਸ਼ਲਤਾ ਬਣਾ ਸਕਦੀ ਹੈ ਮਾਇਆ ਨੂੰ ਪੀਐਮ
ਸਾਹਿਤ ਖੇਤਰ
ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ ਬਦਲਣ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਪਿਆਰ ਜਾਂ ਕੈਰੀਅਰ 'ਕੈਸੇ ਕਹੇਂ'
'ਕੈਸੇ ਕਹੇਂ' ਕਹਾਣੀ ਹੈ ਅਦਿੱਤਿਆ (ਰਾਜਵੀਰ) ਨਾਮਕ ਨੌਜਵਾਨ ਇੱਕ ਬੈਂਕ ਵਿੱਚ ਕੰਮ ਕਰਦਾ....
'ਮੈਰੀਗੋਲਡ' ਰੱਬ ਨੇ ਬਣਾਈਆਂ ਜੌੜੀਆਂ
ਡਾਰਲਿੰਗ: ਜਦੋਂ ਡਾਰਲਿੰਗ ਬਣ ਗਈ ਭੂਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace