ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਕਰੀਨਾ ਕਰ ਸਕਦੀ ਹੈ ਇਸ ਵਰ੍ਹੇ ਵਿਆਹ
- ਪੰ.ਅਸ਼ੋਕ ਪੰਵਾਰ 'ਮਯੰਕ'
ਕਰੀਨਾ ਕਪੂਰ ਦੇ ਨਾਂ ਹਰ ਕੋਈ ਵਾਕਫ ਹੈ.ਫਿਲਮ ਉਦਯੋਗ ਦੇ ਪਿਤਾਮਹ ਸਵਰਗਵਾਸੀ ਪ੍ਰਿਥਵੀ ਰਾਜ ਕਪੂਰ ਦੇ ਪੁੱਤਰ ਸਵਰਗਵਾਸੀ ਰਾਜ ਕਪੂਰ ਜੋ ਇਕ ਮਹਾਨ ਨਿਰਮਾਤਾ ਨਿਰਦੇਸ਼ਕ, ਕਲਾਕਾਰ ਸਨ ਦੇ ਪੁੱਤਰ ਰਣਧੀਰ ਕਪੂਰ ਦੀ ਛੋਟੀ ਧੀ ਕਰੀਨਾ ਕਪੂਰ ਦਾ ਜਨਮ 21 ਸਤੰਬਰ 1980 ਨੂੰ ਮਕਰ ਰਾਸ਼ੀ ਵਿਚ ਹੋਇਆ ਸੀ.

ਮਕਰ ਰਾਸ਼ੀ ਵਾਲੇ ਜਾਤਕ ਮਿਲੀ ਜੁਲੀ ਕੱਦ-ਕਾਠ ਦੇ, ਸੁੰਦਰ, ਆਕਰਸ਼ਕ, ਚਿਹਰੇ ਮੋਹਰੇ ਵਾਲੇ ਹੁੰਦੇ ਹਨ.ਖਾਸ ਕਰਕੇ ਮਹਿਲਾ ਜਿਆਦਾ ਸੁੰਦਰ ਹੁੰਦੀ ਹੈ.ਕਿਉਂ ਰਾਸ਼ੀ ਉੱਪਰ ਸ਼ੁੱਕਰ ਦਾ ਵੀ ਪ੍ਰਭਾਵ ਹੈ ਇਸ ਲਈ ਤੁਸੀਂ ਜਨਮ ਤੋਂ ਹੀ ਕਲਾਕਾਰ ਹੋ.ਕਲਾ ਤੁਹਾਨੂੰ ਵਿਰਾਸਤ ਵਿਚ ਮਿਲੀ.

ਪਿਤਾ ਰਣਧੀਰ ਕਪੂਰ ਜਿੱਥੇ ਆਪਣੇ ਜਮਾਨੇ ਦੇ ਹੀਰੋ ਰਹੇ ਹਨ ਉੱਥੇ ਮਾਤਾ ਬਬਿਤਾ ਵੀ ਆਪਣੇ ਜਮਾਨੇ ਦੀ ਹੀਰੋਇਨ ਰਹੀ, ਜਿੰਨ੍ਹਾਂ ਨੇ ਇੱਕ ਤੋਂ ਵੱਧ ਕੇ ਇੱਕ ਹਿੱਟ ਫਿਲਮਾਂ ਵਿਚ ਆਪਣੀ ਅਦਾਵਾਂ ਦੇ ਝੰਡੇ ਲਹਿਰਾਏ.ਠੀਕ ਉਸੇ ਤਰ੍ਹਾਂ ਤੁਸੀਂ ਵੀ ਫਿਲਮਾਂ ਵਿਚ ਕਾਫੀ ਹਿੱਟ ਰਹੇ ਹੋ.

'ਹੰਗਾਮਾ' ਵਿਚ ਤੁਹਾਡਾ ਕਾਫੀ ਵਧੀਆ ਰੋਲ ਸੀ.ਸ਼ੁੱਕਰ ਚਦਰਮਾ ਦਾ ਦ੍ਰਿਸ਼ਟੀ ਸੰਬੰਧ ਵੀ ਉਸ ਜਾਤਕ ਕਲਾਕਾਰ ਬਣਾਉਂਦਾ ਹੈ.ਤੁਹਾਡੀ ਪੱਤ੍ਰਿਕਾ ਵਿਚ ਵੀ ਇਹੋ ਯੋਗ ਹੈ.ਚੰਦਰ ਰਾਸ਼ੀ ਮੁਤਾਬਕ ਤੁਹਾਡੇ ਜਨਮ ਪੱਤਰੀ ਵੇਖੀ ਜਾਵੇ ਤਾਂ ਭਾਗ ਨੌਂਵੇ ਭਾਵ ਵਿਚ ਉੱਚ ਦਾ ਬੁੱਧ ਸ਼ਨੀ ਸੂਰਜ ਨਾਲ ਹੈ, ਉੱਥੇ ਤੁਹਾਡੀ ਜਨਮ ਪੱਤਰੀ ਕਾਲਸਰਪ ਯੋਗ ਤੋਂ ਵੀ ਪੀੜ੍ਹਤ ਵੀ ਹੈ.

ਇਹੋ ਕਾਰਣ ਹੈ ਕਿ ਤੁਹਾਡੀਆਂ ਜਿਆਦਾਂ ਫਿਲਮਾਂ ਨਹੀਂ ਆਉਂਦੀਆਂ ਅਤੇ ਨਾ ਹੀ ਤੁਸੀਂ ਜਿਆਦਾ ਚਰਚਾ ਵਿਚ ਰਹਿੰਦੇ ਹੋ.ਇੱਕ ਕਲਾਕਾਰ ਦਾ ਚਰਚਾ ਵਿਚ ਬਣੇ ਰਹਿਣਾ ਹੀ ਸਫਲਤਾ ਦਾ ਕਾਰਣ ਬਣਦਾ ਹੈ ਤਾਂ ਵਿਫਲਤਾ ਦਾ ਵੀ.

ਗ੍ਰਹਿ ਸਥਿੱਤੀ ਮੁਤਾਬਕ ਫਲ ਜਰੂਰ ਮਿਲਦਾ ਹੈ.ਗੋਚਰੀ ਗੁਰੂ ਦਾ ਭ੍ਰਮਣ ਬ੍ਰਿਸ਼ਚਕ ਰਾਸ਼ੀ ਉੱਪਰ ਚੱਲ ਰਿਹਾ ਹੈ ਜੋ 22 ਨਵੰਬਰ ਤੋਂ ਧਨੂੰ ਵਿਚ ਹੋਵੇਗਾ.ਇਹੋ ਸਮਾਂ ਵਿਆਹ ਲਈ ਪ੍ਰਬਲ ਹੈ.

ਜੇਕਰ 2008 ਵਿਚ ਵਿਆਹ ਹੁੰਦਾ ਹੈ ਤਾਂ ਗੁਰੂ ਸਵੈ ਰਾਸ਼ੀ ਵਿਚ ਸਥਿੱਤ ਤਾਂ ਹੋਵੇਗਾ ਪਰ ਨੀਵਾਂ ਅਭਿਲਾਸ਼ੀ ਹੋਣ ਕਾਰਣ ਕੁੱਝ ਪਰੇਸ਼ਾਨੀ ਵੀ ਪੈਦਾ ਕਰ ਸਕਦਾ ਹੈ.ਉਂਝ ਤੁਸੀਂ ਜਨਤਾ ਵਿਚਕਾਰ ਬਣੇ ਰਹੇਗਾ.ਦੰਪਤੀ ਸੁੱਖ ਦੇ ਬਾਰੇ ਵਿਚ ਵੇਖਿਆ ਜਾਵੇ ਤਾਂ ਵਿਆਹ ਆਮ ਤੌਰ ਉੱਪਰ ਠੀਕ ਹੀ ਰਹੇਗਾ.

ਉਂਝ ਸ਼ਾਹਿਦ ਕਪੂਰ ਤੋਂ ਵਿਆਹ ਦੀ ਕਾਫੀ ਚਰਚਾ ਹੈ ਜੋ ਤੁਹਾਡੇ ਲਈ ਅਨੁਕੂਲ ਵੀ ਰਹੇਗਾ.ਸ਼ਾਹਿਦ ਨਾਂ ਤੋਂ ਵੀ ਕੁੰਭ ਰਾਸ਼ੀ ਹੁੰਦੀ ਹੈ ਜੋ ਤੁਹਾਡੀ ਰਾਸ਼ੀ ਤੋਂ ਇੱਕ ਘਰ ਅੱਗੇ ਹੈ.ਦੋਵਾਂ ਦੀ ਰਾਸ਼ੀ ਮਿੱਤਰਤਾ ਵੀ ਬਣਦੀ ਹੈ.ਨਾਂ ਤੋਂ ਵੇਖਿਆ ਜਾਵੇ ਤਾਂ ਕਰੀਨਾ ਨਾਲ ਮਿਥੁਨ ਰਾਸ਼ੀ ਸ਼ਨੀ ਦਾ ਮਿੱਤਰ ਹੈ, ਉੱਥੇ ਸ਼ਨੀ ਬੁੱਧ ਦਾ ਮਿੱਤਰ ਹੈ. ਆਗਾਮੀ ਵਰ੍ਹੇ ਵਿਚ ਤੁਹਾਡੇ ਵਿਆਹੁਤਾ ਜੀਵਨ ਵਿਚ ਬੰਨ੍ਹੇ ਜਾਣ ਦਾ ਯੋਗ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰੀਆ ਸੇਨ ਨੂੰ ਸਫਲਤਾ ਦੇ ਉੱਤਮ ਯੋਗ
ਗੁਰੂ ਦੀ ਕਿਰਪਾ ਨਾਲ ਬਣੇ 'ਸ਼ੰਕਰਾਚਾਰਿਆ'
ਰੀਆ ਸੇਨ ਨੂੰ ਸਫਲਤਾ ਦੇ ਉੱਤਮ ਯੋਗ
ਨੀਤੀ ਕੁਸ਼ਲਤਾ ਬਣਾ ਸਕਦੀ ਹੈ ਮਾਇਆ ਨੂੰ ਪੀਐਮ
ਸ਼ਨੀ ਪ੍ਰਸੰਨਤਾ ਕਾਰਣ ਬਣੀ ਪ੍ਰਤਿਭਾ ਰਾਸ਼ਟਰਪਤੀ
ਨੀਤੀ ਕੁਸ਼ਲਤਾ ਬਣਾ ਸਕਦੀ ਹੈ ਮਾਇਆ ਨੂੰ ਪੀਐਮ
ਸਾਹਿਤ ਖੇਤਰ
ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ ਬਦਲਣ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਪਿਆਰ ਜਾਂ ਕੈਰੀਅਰ 'ਕੈਸੇ ਕਹੇਂ'
'ਕੈਸੇ ਕਹੇਂ' ਕਹਾਣੀ ਹੈ ਅਦਿੱਤਿਆ (ਰਾਜਵੀਰ) ਨਾਮਕ ਨੌਜਵਾਨ ਇੱਕ ਬੈਂਕ ਵਿੱਚ ਕੰਮ ਕਰਦਾ....
'ਮੈਰੀਗੋਲਡ' ਰੱਬ ਨੇ ਬਣਾਈਆਂ ਜੌੜੀਆਂ
ਡਾਰਲਿੰਗ: ਜਦੋਂ ਡਾਰਲਿੰਗ ਬਣ ਗਈ ਭੂਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace