ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਗ੍ਰੇਸੀ ਦਾ ਅਭਿਨੈ ਖੇਤਰ
- ਪੰ.ਅਸ਼ੋਕ ਪੰਵਾਰ 'ਮਯੰਕ'
ਗ੍ਰੇਸੀ ਸਿੰਘ ਦਾ ਜਨਮ 20 ਜੁਲਾਈ 1978 ਨੂੰ ਮਿਥੁਨ ਲਗਨ ਅਤੇ ਤੁਲਾ ਨਵਾਂਸ਼ ਵਿਚ ਹੋਇਆ, ਮਿਥੁਨ ਲਗਨ ਦਵਿਸੁਭਾਅ ਲਗਨ ਹੈ.ਮਿਥੁਨ ਲਗਨ ਵਿਚ ਜਨਮ ਹੋਣ ਕਾਰਣ ਤੁਹਾਡਾ ਕੱਦ ਆਮਤੌਰ, ਸ਼ਰੀਰ ਦੁਬਲਾ-ਪਤਲਾ ਪਰ ਬਲਵਾਨ ਹੋ ਕੇ ਰੰਗ ਗੇਂਹੁੰਆਂ ਹੈ.ਤੁਹਾਡੀਆਂ ਬਾਹਾਂ ਉਪੇਖਿਆਕ੍ਰਿਤ ਲੰਮੀਆਂ ਹਨ.ਤੁਹਾਡਾ ਚਿਹਰਾ ਅਤੇ ਨੱਕ ਲੰਮੀ ਅਤੇ ਠੋਡੀ ਨੁਕੀਲੀ ਹੈ.ਤੁਹਾਡੀਆਂ ਅੱਖਾਂ ਭੂਰੀਆਂ ਅਤੇ ਚਮਕੀਲੀ ਹਨ, ਨੱਕ-ਨਕਸ਼ ਤਿੱਖੇ ਅਤੇ ਚਿਹਰਾ ਆਕਰਸ਼ਕ ਹੈ.

ਤੁਹਾਡੀ ਲਗਨ ਰਾਸ਼ੀ ਦਾ ਸਵਾਮੀ ਬੁੱਧ ਹੈ.ਬੁੱਧ ਬੋਲੀ, ਦਿਮਾਗ ਅਤੇ ਵਣਜ ਦਾ ਕਾਰਕ ਹੈ ਇਸ ਲਈ ਬੌਧਿਕ ਪੱਧਰ ਉੱਚ ਹੈ.ਤੁਹਾਡੀ ਕਲਪਨਾ ਸ਼ਕਤੀ ਵੀ ਉੱਤਮ ਹੈ.ਤੁਹਾਡਾ ਸੁਭਾਅ ਸਰਲ ਰਹੇਗਾ, ਉੱਥੇ ਤੁਸੀਂ ਚਤੁਰ ਅਤੇ ਕੰਮ ਵਿਚ ਮਾਹਿਰ ਹੋਵੋਗੀ.ਮਿਥੁਨ ਰਾਸ਼ੀ ਦੋਸੁਭਾਵੀ ਰਾਸ਼ੀ ਹੈ, ਇਸ ਲਈ ਤੁਸੀ ਮਾਨਸਿਕ ਰੂਪ ਨਾਲ ਅਸਥਿੱਰ ਰਹੋਗੀ.

ਤੁਹਾਡਾ ਮਨ ਅਸ਼ਾਂਤ ਰਹੇਗਾ.ਤੁਹਾਡੀ ਜਨਮ ਲਗਨ ਵਿਚ ਸਪਤਮੇਸ਼ ਅਤੇ ਦਸ਼ਮੇਸ਼ ਗੁਰੂ ਹੈ, ਉੱਥੇ ਲਗਨੇਸ਼ ਅਤੇ ਚਤੁਰਥੇਸ਼ ਬੁੱਧ ਤੀਜੇ ਭਾਵ ਵਿਚ ਆਪਣੀ ਜਿਆਦਾ ਮਿੱਤਰ ਸਿੰਘ ਵਿਚ ਹੋ ਕੇ ਬੈਠਾ ਹੈ.

ਬੁੱਧ ਨੂੰ ਪੰਚਮੇਸ਼, ਬਾਰਹਵਾਂ ਸਵਾਮੀ ਸ਼ੁੱਕਰ, ਛੇਵੇਂ ਅਤੇ ਗਿਆਰਵੇਂ ਮੰਗਲ ਅਤੇ ਅੱਠਵੇਂ ਅਤੇ ਭਾਗ ਦੇ ਸਵਾਮੀ ਸ਼ਨੀ ਦਾ ਸਾਥ ਵੀ ਪ੍ਰਾਪਤ ਹੈ.ਦੂਜਾ ਸਵਾਮੀ ਚੰਦਰਮਾ ਮਿੱਤਰ ਰਾਸ਼ੀ ਮਕਰ ਵਿਚ ਹੋ ਕੇ ਅੱਠਵੇਂ ਭਾਵ ਵਿਚ ਬੈਠਾ ਹੈ.

ਗੁਰੂ ਗਿਆਨ ਦਾ ਕਾਰਕ ਹੋਣ ਨਾਲ ਤੁਸੀਂ ਉੱਤਮ ਸੋਝੀ ਵਾਲੀ ਹੋਵੋਗੀ, ਹਾਲਾਂਕਿ ਮਿਥੁਨ ਰਾਸ਼ੀ ਵਾਲੇ ਜਾਤਕ ਮਿਹਨਤੀ ਹੁੰਦੇ ਹਨ ਇਸ ਤੁਸੀ ਆਪਣੀ ਲਗਨ ਅਤੇ ਵਿਸ਼ਵਾਸ ਨਾਲ ਕੰਮ ਕਰੋਗੇ ਤਾਂ ਜਰੂਰ ਸਫਲ ਹੋਵੋਗੇ.ਪੰਜਵਾਂ ਭਾਵ ਮਨੋਰੰਜਨ ਦਾ ਹੈ ਅਤੇ ਚੌਥਾ ਭਾਵ ਜਨਤਾ ਨਾਲ ਸੰਬੰਧਤ ਹੈ.ਉੱਥੇ ਨੌਂਵਾਂ ਭਾਵ ਭਾਗ ਦਾ ਹੈ ਤਾਂ ਗਿਆਰਵਾਂ ਭਾਵ ਆਮਦਨੀ ਦਾ ਭਾਵ ਵੀ ਹੈ.

ਜਦੋਂ ਦੋ ਤ੍ਰਿਕੋਣ ਦੇ ਸਵਾਮੀ ਅਤੇ ਇੱਕ ਆਮਦਨੀ ਦਾ ਭਾਵ ਦੇ ਸਵਾਮੇ ਦਾ ਸਾਥ ਜੇਕਰ ਲਗਨੇਸ਼ ਨੂੰ ਮਿਲ ਜਾਵੇ ਤਾਂ ਉਹ ਜਾਤਕ ਨੂੰ ਆਪਣੀ ਬੁੱਧੀ, ਬਲ ਅਤੇ ਭਾਗ ਦੇ ਸਹਾਰੇ ਰਹਿ ਕੇ ਕੋਸ਼ਿਸ਼ ਕਰ ਕੇ ਆਮਦਨੀ ਦੇ ਸਾਧਨ ਹਾਸਲ ਕਰਦਾ ਹੈ.

(ਸਰੋਤ - ਵੈਬ ਦੁਨੀਆ)
1| 2
 
ਹੋਰ ਵੀ...
ਗੁਰੂ ਦਾ ਵਿਚਰਣਾ ਕਰਵਾਏਗਾ ਰਾਣੀ ਦਾ ਵਿਆਹ
ਅਭਿਨੈ, ਗਾਇਨ ਅਤੇ ਨ੍ਰਿਤ ਦੇ ਵਸ਼ਿਸ਼ਟ ਯੋਗ
ਕਲਾ ਜਗਤ ਦੀ ਸਹਿ ਨਾਇਕਾ 'ਸੋਨਾਲੀ'
ਮਾਂ ਅਮ੍ਰਿਤਾਨੰਦਮਈ ਉੱਪਰ ਗੁਰੂ ਦੀ ਕਿਰਪਾ
ਗ੍ਰਹਿ ਪ੍ਰਭਾਵ ਨੇ ਬਣਾਇਆ ਗ੍ਰੈਂਡਮਾਸਟਰ
ਕੀ ਸਮਾਨਤਾਵਾਂ ਹਨ ਸਚਿਨ, ਸਹਿਵਾਗ ਵਿੱਚ
ਮਨੋਰੰਜਨ
ਸਮੀਖਿਆ - ਕਈ ਵਾਰ ਦੁਹਰਾਈ ਜਾ..
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
ਗੇਲ ਹੋਣਗੇ ਵਿੰਡੀਜ਼ ਦੇ ਕਪਤਾਨ
ਇੰਗਲੈਂਡ ਖਿਲਾਫ ਇੱਕ..
ਫਿਡੇਲ ਤੋਂ ਵਧੀਆ ਪ੍ਰਦਰਸ਼ਨ ਦੀ ਆਸ
ਖਿਡਾਰੀਆਂ ਲਈ ਉਪਯੋਗੀ ਪ੍ਰਸਾਦ:ਸ਼੍ਰੀਨਾਥ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸਚਿਨ,ਸਹਿਵਾਗ ਸਹਿਵਾਗ ਵਰਤਮਾਨ..
ਅੱਗੇ ਪੜ੍ਹੋ|ਹੋਰ ਵੀ...
Marketplace