ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਗੁਰੂ ਦਾ ਵਿਚਰਣਾ ਕਰਵਾਏਗਾ ਰਾਣੀ ਦਾ ਵਿਆਹ
- ਪੰ.ਅਸ਼ੋਕ ਪੰਵਾਰ 'ਮਯੰਕ'
ਅਭਿਨੈ ਸਮਰੱਥਾ ਨੂੰ ਸਾਕਾਰ ਕਰਨ ਵਾਲੀ ਸਰਵਸ਼੍ਰੇਸ਼ਠ ਅਦਾਕਾਰਾ 'ਬਲੈਕ' ਫਿਲਮ ਵਿਚ ਆਪਣੀ ਛਾਪ ਛੱਡਣ ਵਾਲੀ ਰਾਣੀ ਮੁਖਰਜੀ ਦਾ ਜਨਮ 21 ਮਾਰਚ, 1978 ਨੂੰ ਬ੍ਰਿਸ਼ਭ ਲਗਨ, ਕਰਕ ਰਾਸ਼ੀ ਅਤੇ ਮੀਨ ਨਵਾਂਸ਼ ਵਿਚ ਹੋਇਆ.


ਬ੍ਰਿਸ਼ਭ ਲਗਨ ਦਾ ਸਵਾਮੀ ਸ਼ੁੱਕਰ ਉੱਚ ਦਾ ਹੋ ਕੇ ਇੱਕਾਦਸ਼ ਆਮਦਨੀ ਭਾਵ ਵਿਚ ਪੰਚਮੇਸ਼ ਨੀਚ ਦੇ ਬੁੱਧ ਅਤੇ ਮਿੱਤਰ ਸੂਰਜ ਦੇ ਨਾਲ ਕੇਤੂ ਵੀ ਵਿਰਾਜਮਾਨ ਹੈ.

ਹਾਲ ਦੀਆਂ ਖਬਰਾਂ ਮੁਤਾਬਕ ਅਜੇ ਹਾਲ ਹੀ ਵਿਚ ਉਹਨਾਂ ਦੀ ਮੰਗਣੀ ਆਦਿਤਿਆ ਚੋਪੜਾ ਨਾਲ ਹੋ ਚੁੱਕੀ ਹੈ.ਸੱਤਵਾਂ ਭਾਵ ਪਤੀ ਅਤੇ ਭਾਵੀ ਦੰਪਤੀ ਜੀਵਨ ਦੇ ਬਾਰੇ ਦੱਸਿਆ ਗਿਆ ਹੈ.ਸੱਤਵੇਂ ਭਾਵ ਦਾ ਸਵਾਮੀ ਮੰਗਲ ਨੀਚ ਦਾ ਹੋ ਕੇ ਸੱਤਵੇਂ ਭਾਵ ਵਿਚ ਹੈ ਪਰ ਚੰਦਰਮਾ ਨਾਲ ਹੈ, ਉੱਧਰ ਸਵੈਰਾਸ਼ੀ ਵਿਚ ਸਥਿੱਤ ਚੰਦਰਮਾ ਵੀ ਹੈ ਇਸ ਕਾਰਣ ਮੰਗਲ ਦਾ ਨੀਚ ਭੰਗ ਹੁੰਦਾ ਹੈ.

ਦੰਪਤੀ ਜੀਵਨ ਦਾ ਭਾਵ ਸੱਤਵਾਂ ਪਤੀ ਦਾ ਇਸਤਰੀ ਦੀ ਕੁੰਡਲੀ ਵਿਚ ਹੋਣਾ ਮੰਨਿਆ ਜਾਂਦਾ ਹੈ.ਸੱਤਵੇਂ ਸਵਾਮੀ ਦਾ ਗੋਚਰੀ ਭ੍ਰਮਣ ਸੱਤਵੇਂ ਭਾਵ ਵਿਚ ਹੋਣਾ ਹੀ ਰਾਣੀ ਦੇ ਜੀਵਨ ਲਈ ਸੁਖਦਾਈ ਰਹੇਗਾ.ਰਹੀ ਫਿਲਮਾਂ ਦੀ ਗੱਲ ਤਾਂ ਰਾਣੀ ਨੇ ਫਿਲਮ 'ਰਾਜਾ ਕੀ ਆਏਗੀ ਬਾਰਾਤ' ਤੋਂ ਆਪਣਾ ਫਿਲਮੀ ਕੈਰੀਅਰ ਸ਼ੁਰੂ ਕੀਤਾ ਸੀ.

ਉਹਨਾਂ ਨੇ ਫਿਲਮ ਜਗਤ ਵਿਚ ਆਪਣੀ ਅਭਿਨੈ ਸਮਰੱਥਾ ਦਾ ਲੋਹਾ ਮਣਵਾਇਆ.ਉਹਨਾਂ ਦੇ ਗ੍ਰਹਿਆਂ ਮੁਤਾਬਕ ਅੱਗੇ ਵੀ ਰਾਣੀ ਦਾ ਫਿਲਮੀ ਕੈਰੀਅਰ ਜਾਰੀ ਰਹੇਗਾ.

ਉਂਝ ਵੀ ਸ਼ਨੀ ਸਾਢੇਸੱਤੀ ਚੱਲ ਰਹੀ ਹੈ ਜੋ ਉੱਤਰਦੀ ਹੈ.ਇਹ ਸਾਢੇਸੱਤੀ ਰਾਣੀ ਲਈ ਫਾਇਦੇ ਮੰਦ ਸਾਬਿਤ ਹੋਵੇਗੀ.ਸ਼ਨੀ ਤੁਹਾਡੀ ਕੁੰਡਲੀ ਦੇ ਚੌਥੇ ਭਾਵ ਵਿਚ ਸਿੰਘ ਰਾਸ਼ੀ ਦਾ ਹੈ ਅਤੇ ਗੋਚਰੀ ਭ੍ਰਮਣ 15 ਜੁਲਾਈ ਤੋਂ ਸ਼ਨੀ ਸਿੰਘ ਵਿਚ ਕਰੇਗਾ.

ਉਸਦੀ ਉੱਚ ਦ੍ਰਿਸ਼ਟੀ ਛੇਵੇਂ ਸ਼ੱਤਰੂ ਭਾਵ ਉੱਪਰ ਪਵੇਗੀ.ਇਸ ਲਈ ਤੁਹਾਡੇ ਮੁਕਾਬਲੇ ਵਾਲੀ ਅਦਾਕਾਰਾ ਤੁਹਾਡੇ ਹੱਥੋਂ ਮਾਤ ਖਾ ਸਕਦੀ ਹੈ.ਉੱਧਰ ਸੱਤਵੀਂ ਦ੍ਰਿਸ਼ਟੀ ਦਸ਼ਮ ਭਾਵ ਵਪਾਰ, ਨੌਕਰੀ ਅਤੇ ਕਰਮ ਉੱਪਰ ਪੈਣ ਨਾਲ ਤੁਹਾਡੀ ਇਹਨਾਂ ਢਾਈ ਵਰ੍ਹਿਆਂ ਵਿਚ ਸਥਿੱਤੀ ਹੋਰ ਵੀ ਮਜ਼ਬੂਤ ਹੋਵੇਗੀ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਭਿਨੈ, ਗਾਇਨ ਅਤੇ ਨ੍ਰਿਤ ਦੇ ਵਸ਼ਿਸ਼ਟ ਯੋਗ
ਕਲਾ ਜਗਤ ਦੀ ਸਹਿ ਨਾਇਕਾ 'ਸੋਨਾਲੀ'
ਮਾਂ ਅਮ੍ਰਿਤਾਨੰਦਮਈ ਉੱਪਰ ਗੁਰੂ ਦੀ ਕਿਰਪਾ
ਗ੍ਰਹਿ ਪ੍ਰਭਾਵ ਨੇ ਬਣਾਇਆ ਗ੍ਰੈਂਡਮਾਸਟਰ
ਕੀ ਸਮਾਨਤਾਵਾਂ ਹਨ ਸਚਿਨ, ਸਹਿਵਾਗ ਵਿੱਚ
ਜੂਹੀ ਬੱਬਰ -ਸੁਨਿਹਰੀ ਭਵਿੱਖ
ਮਨੋਰੰਜਨ
ਸਮੀਖਿਆ - ਕਈ ਵਾਰ ਦੁਹਰਾਈ ਜਾ..
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
ਗੇਲ ਹੋਣਗੇ ਵਿੰਡੀਜ਼ ਦੇ ਕਪਤਾਨ
ਇੰਗਲੈਂਡ ਖਿਲਾਫ ਇੱਕ..
ਫਿਡੇਲ ਤੋਂ ਵਧੀਆ ਪ੍ਰਦਰਸ਼ਨ ਦੀ ਆਸ
ਖਿਡਾਰੀਆਂ ਲਈ ਉਪਯੋਗੀ ਪ੍ਰਸਾਦ:ਸ਼੍ਰੀਨਾਥ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸਚਿਨ,ਸਹਿਵਾਗ ਸਹਿਵਾਗ ਵਰਤਮਾਨ..
ਅੱਗੇ ਪੜ੍ਹੋ|ਹੋਰ ਵੀ...
Marketplace