|
| ਸਿੱਧੂ ਦਾ ਹਾਸਾ ਬਰਕਰਾਰ ਰਹੇਗਾ | |
ਸਾਬਕਾ ਕ੍ਰਿਕਟ ਖਿਡਾਰੀ ਤੇ ਲਾਫਟਰ ਚੈਲੇਂਜ ਸ਼ੋਅ ਦੇ ਜੱਜ ਨਵਜੋਤ ਸਿੰਘ ਸਿੱਧੂ, ਪਿਛਲੇ ਕੁੱਝ ਸਮੇਂ ਤੋਂ ਕਾਫੀ ਵਿਵਾਦਾਂ ਵਿਚ ਘਿਰੇ ਰਹੇ ਹਨ.ਆਉ ਜਾਣੀਏ ਆਉਣ ਵਾਲਾ ਸਮਾਂ ਉਨ੍ਹਾਂ ਬਾਰੇ ਵਿਚ ਕੀ ਕਹਿੰਦਾ ਹੈ. ਤੁਹਾਡਾ ਜਨਮ 20 ਅਕਤੂਬਰ\ 1963 ਵਿਚ ਬ੍ਰਿਸ਼ਚਕ ਚੰਦ੍ਰ ਲਗਨ ਵਿਚ ਅਮ੍ਰਿਤਸਰ ਹੋਇਆ. ਬ੍ਰਿਸ਼ਚਕ ਲਗਨ ਵਾਲੇ ਜਾਤਕ ਸਪੱਸ਼ਟ ਬੋਲਨ ਵਾਲੇ ਹੁੰਦੇ ਹਨ. ਇਸਦਾ ਕੱਦ ਕਾਠ ਠੀਕ ਰਹਿੰਦਾ ਹੈ. ਤੁਹਾਡੀ ਪੱਤਰੀ ਵਿਚ ਮੰਨੋਰੰਜਨ ਦੇ ਕਾਰਕ ਸ਼ੁਕਰ ਦਾ ਸਵਰਾਸ਼ੀ ਵਿਚ ਹੋ ਕੇ ਦ੍ਰਾ\ਦਸ਼ ਵਿਵਯ ਭਾਵ ਵਿਚ ਹੈ ਜਿਸ ਨਾਲ ਤੁਸੀਂ ਲਾ\ਫਟਰ ਸ਼ੋਅ ਦੇ ਮੁੱਖ ਹੀਰੋ ਹੋ.
ਰਾਜਨੀਤੀ ਵਿਚ ਆਉਣ ਦਾ ਕਾਰਣ ਮੰਗਲ ਦਾ ਆਪਣੀ ਰਾਸ਼ੀ ਬ੍ਰਿਸ਼ਚਕ ਵਿਚ ਹੋ ਕੇ ਬੈਠਣਾ ਪੰਚਮਹਾਪੁਰਸ਼ ਯੋਗ ਵਿਚੋਂ ਇਕ ਰਜਵਕ ਯੋਗ ਦਾ ਕਾਰਣ ਬਣਦਾ ਹੈ. ਚੰਦਰਮਾ ਭਾਗਵਸ਼ ਹੈ, ਅਤੇ ਮੰਗਲ ਦੇ ਨਾਲ ਬ੍ਰਿਸ਼ਚਕ ਦਾ ਹੋਣ ਨਾਲ ਨੀਚ ਭੰਗਰਾਜ ਯੋਗ ਵੀ ਬਣਾ ਰਿਹਾ ਹੈ. ਇਸੇ ਕਾਰਣ ਤੁਸੀਂ ਖੇਡ ਜਗਤ ਵਿਚ ਵੀ ਆਏ ਅਤੇ ਰਾਜਨੀਤਿ ਵਿਚ ਵੀ ਆ ਗਏ. ਸਿਤਾਰੇ ਦੱਸਦੇ ਹਨ ਕਿ ਤੁਸੀਂ ਕੁੱਝ ਕ੍ਰੋਧੀ ਹੋ, ਇਹੀ ਕਾਰਣ ਰਿਹਾ ਹੈ ਕਿ ਤੁਹਾਡੇ ਜਾਣੇ ਅਣਜਾਨੇ ਵਿਚ ਝੂਮਾ - ਝੱਟਕੀ ਦੇ ਕਾਰਣ ਇਕ ਦੀ ਮੌਤ ਹੋਈ.
ਤੁਹਾਡੀ ਪੱਤਰੀ ਵਿਚ ਕਿਸੇ ਦੀ ਹੱਤਿਆ ਦੇ ਯੋਗ ਨਹੀਂ ਹਨ ਅਖੀਰ ਮਾਮਲਾ ਠੀਕ ਹੋਣ ਦੇ ਯੋਗ ਹਨ. ਤੁਹਾਡੀ ਕੁੰਡਲੀ ਵਿਚ ਗੁਰੂ ਦੀ ਪੰਚਮ ਦ੍ਰਿਸ਼ਟੀ ਉੱਚ ਭਾਗ ਤੇ ਪੈਣਾ ਤੇ ਭਾਗਵਸ਼ ਚੰਦਰ ਤੇ ਗੁਰੂ ਦੀ ਦੁਗਣੀ ਕ੍ਰਿਪਾ ਹੋਣਾ ਹਰੇਕ ਖੇਤਰ ਵਿਚ ਸਫਲਤਾ ਦਾ ਕਾਰਣ ਬਣਦਾ ਹੈ. ਗੁਰੂ ਦੀ ਜੇ ਲਗਨ ਤੇ ਦ੍ਰਿਸ਼ਟੀ ਹੋਵੇ ਤਾਂ ਜਾਤਕ ਗੋਲ ਚੇਹਰੇ ਵਾਲਾ ਹਸਮੁੱਖ ਤੇ ਧਰਮ -ਕਰਮ ਨੂੰ ਮੰਨਣ ਵਾਲਾ ਵੀ ਹੁੰਦਾ ਹੈ.ਲਗਨ ਵਿਚ ਮੰਗਲ ਹੈ ਤਾਂ ਗੁੱਸਾ ਆਉਣਾ ਵੀ ਸੁਭਾਵਿਕ ਹੈ. ਵਰਤਮਾਨ ਵਿਚ ਦੇਖਿਆ ਜਾਵੇ ਤਾਂ ਗੁਰੂ ਦਾ ਗੋਚਰੀਯ ਬ੍ਰਹਮਣ ਬ੍ਰਿਸ਼ਚਕ ਰਾਸ਼ੀ ਵਿਚ ਚੰਦਰ ਲਗਨ ਨਾਲ ਬ੍ਰਮਣ ਕਰ ਰਿਹਾ ਹੈ.
ਗੁਰੂ ਦੀ ਪੰਚਮ ਦ੍ਰਿਸ਼ਟੀ ਪੰਚਮ ਭਾਵ ਤੇ ਅਤੇ ਉੱਚ ਦ੍ਰਿਸ਼ਟੀ ਨਵਮ ਗੋਚਰੀਯ ਪੈ ਰਹੀ ਹੈ ਅਖੀਰ ਨਵਜੋਤ ਸਿੰਘ ਸਿੱਧੂ ਦੇ ਲਈ ਰਾਹਤ ਦੇਣ ਵਾਲਾ ਸਾਬਤ ਹੋ ਸਕਦਾ ਹੈ,ਤੁਹਾਨੂੰ ਪੁਖਰਾਜ ਤੇ ਮੋਤੀ ਧਾਰਣ ਕਰਨਾ ਚਾਹੀਦਾ ਹੈ, ਜੋ ਹਾਲੇ ਸ਼੍ਰੀਸ਼ਟਮ ਤੇ ਲਾਭਦਾਇਕ ਹੋਵੇਗਾ. ਆਉਣ ਵਾਲੇ ਸਮੇਂ ਵਿਚ ਸਿੱਧੂ ਦੀ ਹਾਸੀ ਬਣੀ ਰਹਗੀ.
ਪੰਡਤ ਅਸ਼ੋਕ ਕੁਮਾਰ 'ਮਇੰਕ'
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ... |
| |
|
|
|
|
|
|
|
|
|
|
|
|
|
|
|