ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਿਤਾਰਿਆਂ ਦੇ ਸਿਤਾਰੇ
ਸੋਨੀਆ ਦੀ ਕੁੰਡਲੀ ਵਿਚ ਗੁਰੂ ਦਾ ਲਗਨ
sonia 9 ਦਿਸੰਬਰ 1946 ਨੂੰ ਸ੍ਰੀਮਤੀ ਸੋਨੀਆਂ ਗਾਂਧੀ ਦਾ ਜਨਮ ਹੋਇਆ ਸੀ. ਇਟਲੀ ਦੇ ਟਯੂਨਿੰਗ ਸ਼ਹਿਰ ਵਿਚ ਸਵੇਰੇ : 9:30 ਵਜੇ ਜਨਮੀ ਸੋਨੀਆ ਦੇ ਜਨਮ ਸਮੇਂ ਕਰਕ ਲਗਨ ਸੀ ਕਰਕ ਲਗਨ ਵਿਚ ਜਨਮ ਦੇ ਕਾਰਣ ਤੁਹਾਡਾ ਸੁਭਾਅ ਸ਼ਾਂਤ ਤੇ ਧੀਰ-ਗੰਭੀਰ ਪ੍ਰਕ੍ਰਿਤੀ ਦਾ ਹੋਇਆ ਭਾਵੁਕ ਤੇ ਸੰਜਮ ਇਸ ਰਾਸ਼ੀ ਦੀ ਵਿਸ਼ੇਸਤਾ ਦੇ ਕਾਰਣ ਉਤਪੰਨ ਹੋਏ ਪਤ੍ਰਿਕਾ ਵਿਚ ਲਗਨੇਸ਼ ਦਵਾਦਵਸ਼ ਭਾਵ ਵਿਚ ਸੀ. ਅਜਿਹਾ ਹੋਣ ਨਾਲ ਜਨਮ ਦੇਸ਼ ਤੋਂ ਬਾਹਰ ਵਿਦੇਸ਼ ਦੀ ਧਰਤੀ 'ਤੇ ਭਵਿੱਖ ਉਦੈ ਹੁੰਦਾ ਹੈ

ਇਹੀ ਕਾਰਣ ਸੀ ਕਿ ਸੋਨੀਆ ਦਾ ਭਾਗ ਉਦੈ ਭਾਰਤ ਵਿਚ ਹੋਇਆ ਅਤੇ ਸਾਡੇ ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੀ ਪਤਨੀ ਦੇ ਰੂਪ ਵਿਚ ਸੋਨੀਆ ਦਾ ਭਾਰਤ ਆਗਮਨ ਹੋਇਆ ਤੁਹਾਡੀ ਪੱਤਰਿਕਾ ਵਿਚ ਮਹੱਤਵਪੂਰਣ ਯੋਗ ਪੰਚਮਹਾਪੁਰਸ਼ ਵਿਚ ਨਾਲ ਇਕ ਮਾਲਵਯ ਯੋਗ ਚਤੁਰਥ ਭਾਵ ਵਿਚ ਬਣਿਆ ਹੈ ਅਤੇ ਉਸੇ ਸਥਾਨ ਤੇ ਭਾਗਯੇਸ਼ ਤੇ ਗੁਰੂ ਵੀ ਵਿਰਜਿਤ ਹੈ ਕਿਉਂਕਿ ਚਤੁਰਸ਼ ਭਾਵ ਜਨਤਾ,ਮਾਤਾ,ਭੂਮੀ-ਭਵਨ,ਸੰਪਤੀ,ਵਾਹਨਾਦਿ ਦਾ ਕਾਰਣ ਹੁੰਦਾ ਹੈ,ਅਤ: ਤੁਹਾਨੂੰ ਜੀਵਨ ਵਿਚ ਇਨ੍ਹਾਂ ਸਾਰਿਆਂ ਦਾ ਪੂਰਣ ਸੁੱਖ ਪ੍ਰਾਪਤ ਹੋਇਆ

ਇਸ ਸਮੇਂ ਤੁਸੀਂ ਕਾਂਗਰਸ ਪਾਰਟੀ ਦੀ ਪ੍ਰਧਾਨ ਹੋ. ਪਹਿਲੇ ਮੇਰੀ ਇਹ ਭਵਿੱਖਬਾਣੀ,ਜੋ ਮੈਂ 29 ਅਗਸਤ 1999 ਨੂੰ ਕੀਤੀ ਸੀ ਕਿ ਇਸ ਵਾਰ ਸੋਨੀਆ ਜੀ ਪ੍ਰਧਾਨਮੰਤਰੀ ਨਹੀਂ ਬਣ ਪਾਵੇਗੀ, ਪੂਰੀ ਸੱਚ ਹੋਈ,ਲੇਕਿਨ ਗ੍ਰਹਿਆਂ ਦੀ ਸਥਿਤੀ ਹੁਣ ਬਦਲ ਗਈ ਹੈ ਤੇ ਗੁਰੂ ਵਰਤਮਾਨ ਵਿਚ ਉੱਚ ਦਾ ਹੋਕੇ ਤੁਹਾਡੀ ਕੁੰਡਲੀ ਵਿਚ ਲਗਨ ਨਾਲ ਗੋਚਰੀਯ ਭ੍ਰਮਣ ਕਰ ਰਿਹਾ ਹੈ

ਗੁਰੂ ਦੀ ਪੰਚਮ ਦ੍ਰਿਸ਼ਟੀ ਪੁੱਤਰ,ਵਿਦਿਆ ਭਾਵ ਤੇ ਪੈ ਰਹੀ ਹੈ. ਇਸ ਸਮੇਂ ਜੇ ਇਸਦਾ ਪੁੱਤਰ ਰਾਜਨੀਤੀ ਵਿਚ ਆਵੇ ਤਾਂ ਇਹ ਨਿਸ਼ਚਿਤ ਹੀ ਬਹੁਤ ਜਲਦ ਸਥਾਨ ਪ੍ਰਾਪਤ ਕਰੇਗਾ. ਗੁਰੂ ਦੀ ਨਵਮ ਭਾਗ 'ਤੇ ਦ੍ਰਿਸ਼ਟੀ ਪੈਣ ਨਾਲ ਇਸ ਸਮੇਂ ਤੁਹਾਡਾ ਭਾਗ ਬਲਵਾਨ ਹੈ ਤੁਹਾਡੇ ਸਹਿਯੋਗ ਨਾਲ ਰਾਜਾਂ ਵਿਚ ਨਵੀਆਂ ਸਰਕਾਰਾਂ ਦਾ ਉਦੈ ਹੋਵੇਗਾ ਅਤੇ ਇਸਦਾ ਵੀ ਪੂਰਾ ਸਿਹਰਾ ਤੁਹਾਨੂੰ ਪ੍ਰਾਪਤ ਹੋਵੇਗਾ

ਗੁਰੂ ਇਸਦੀ ਪੱਤਰਿਕਾ ਵਿਚ ਚਤੁਰਥ ਭਾਵ ਵਿਚ ਹੋ ਕੇ ਸੁਖਮ ਦ੍ਰਿਸ਼ਟੀ ਨਾਲ ਦਸ਼ਮ ਭਾਵ ਵਿਚ ਹੈ,ਜੋ 2003 ਜੁਲਾਈ ਵਿਚ ਗੁਰੂ ਸਿੰਘ ਰਾਸ਼ੀ ਤੇ ਆਵੇਗਾ . ਸਿੰਘ ਤੋਂ ਗੁਰੂ ਦੀ ਨਵਮ ਦ੍ਰਿਸ਼ਟੀ ਭਾਵ ਤੇ ਪਵੇਗੀ ਆਖਿਰ : ਸੋਨੀਆ ਜੀ ਪਹਿਲਾਂ ਤੋਂ ਜ਼ਿਆਦਾ ਪ੍ਰਭਾਵੀ ਹੋਵੇਗੀ ਪੰਚਮ ਭਾਵ ਦਾ ਸਵਾਮੀ ਮੰਗਲ ਸ਼ਸ਼ਟ ਭਾਵ 'ਚ ਬੈਠਾ ਹੈ ਆਖਿਰ : ਤੁਹਾਡੇ ਪੁੱਤਰ ਦਾ ਰਾਜਨੀਤੀ ਵਿਚ ਪ੍ਰਵੇਸ਼ ਸ਼ਤਰੂਆਂ ਨੂੰ ਹਰਾਉਣ ਵਾਲਾ ਹੋਵੇਗਾ ਉਝ ਵੀ ਮੰਗਲ ਇਸਦੀ ਪੱਤਰਿਕਾ ਵਿਚ ਪੰਚਮੇਸ਼ ਦਸ਼ਮੇਸ਼ ਹੋਕੇ ਉੱਚ ਦਾ ਅਭਿਲਾਸ਼ੀ ਹੈ

ਜੇ ਇਸਦੀ ਸਮਸਤ ਆਕਾਂਸ਼ਾਉ ਪੂਰਣ ਕਰਨਾ ਚਾਹੇ ਤਾਂ ਆਉਣ ਵਾਲੇ 3 ਸਾਲ ਇਸ ਕੰਮ ਦੇ ਲਈ ਫਲਪ੍ਰਦ ਹੋਣਗੇ ਇਸ ਦੇ ਲਈ ਸ਼ੁਭ ਰਤਨ ਪੁਖਰਾਜ ਅਤਿਅੰਤ ਪ੍ਰਭਾਵਪੂਰਣ ਸਾਬਿਤ ਹੋਵੇਗਾ ਇਸ ਦੇ ਲਈ ਸ਼ੁਭ ਰੰਗ ਸਫੇਦ,ਹਲਕਾ ਪੀਲਾ ਤੇ ਲਾਲ ਹੋਵੇਗਾ ਮੇਸ਼,ਮੀਨ ਲਗਨ ਵਾਲੇ ਤੇ ਇਨ੍ਹਾਂ ਹੀ ਨਾਮ ਰਾਸ਼ੀਆਂ ਵਾਲੇ ਸਹਿਯੋਗ ਪੂਰਣ ਅਤੇ ਸਹਾਇਕ ਸਿੱਧ ਹੋਵੇਗਾ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੂਹੀ ਬੱਬਰ -ਸੁਨਿਹਰੀ ਭਵਿੱਖ
ਸਿੱਧੂ ਦਾ ਹਾਸਾ ਬਰਕਰਾਰ ਰਹੇਗਾ
ਰੀਆ ਸੇਨ -ਸਫਲਤਾ ਦੇ ਉੱਤਮ ਯੋਗ
ਟੈਨਿਸ ਤਾਰਿਕਾ ਸਾਨੀਆ ਦੇ ਸਿਤਾਰੇ
ਸੋਨੀਆ ਦੀ ਕੁੰਡਲੀ ਵਿਚ ਗੁਰੂ ਦਾ ਲਗਨ
ਮਨੋਰੰਜਨ
ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ...
ਅੱਗੇ ਪੜ੍ਹੋ|ਹੋਰ ਵੀ...
ਸੇਹਤ
ਦਿਲ ਤੋਂ ਸਾਵਧਾਨ
ਥੋੜੀ- ਜਿਹੀ ਸਾਵਧਾਨੀ ਤੇ ਖਾਣਪਾਨ ਵਿਚ ਥੋੜਾ....
ਦਿਲ ਦੇ ਰੋਗਾਂ ਤੋਂ ਸਾਵਧਾਨ
ਅਤੀਤ ਤੋਂ ਬਾਹਰ ਆਉ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਦਾ ਫਿਲਮੀ ਕੈਰੀਅਰ...
ਅੱਗੇ ਪੜ੍ਹੋ|ਹੋਰ ਵੀ...
Marketplace